ਕਵਿਤਾ – ਕਾਵਿ ਰਚਨਾ ਜਗਜੀਤ ਸਿੰਘ ਚੀਮਾਂ
183 Viewsਹੱਕ ਮੰਗਿਆਂ ਜੇ ਦਹਿਸ਼ਤਗਰਦ ਬਣਦੇ, ਅਸੀਂ ਬਣਾਂਗੇ ਖਰੇ ਹਾਂ! ਨਹੀਂ ਖੋਟੇ ਤੇਰੀ ਨਜ਼ਰਾਂ ਚ ਹਾਂ ਅਸੀਂ ਅੱਤਵਾਦੀ, ਭਾਂਵੇ ਉਮਰ ਦੇ ਅਸੀਂ ਆਂ ਬਹੁਤ ਛੋਟੇ ਸਾਡੇ ਹੱਥਾਂ ਨੂੰ ਅਉਣ ਨਾਂ ਹੱਥ-ਘੜੀਆਂ, ਕਹਿੰਦੇ ਬੰਨ ਲਓ ਦਿਲਾਂ ਦੇ ਖੋਟੇ ਸਾਡੇ ਤਨ ਨੂੰ ਤਿੰਰੰਗੇ ਦਾ ਦੇ ਕੱਫਨ , ਤੇਰੇ ਸ਼ੌਕ ਦੀ ਚੁੰਨੀ ਨੂੰ ਲੱਗਣ ਗੋਟੇ ਤੇਰੇ ਭਰਮ ਭੁਲੇਖੇ…