ਸ੍ਰ. ਸਤਪਾਲ ਸਿੰਘ ਹਾਂਗਕਾਂਗ ਵੱਲੋਂ ਆਪਣੇ ਪੁੱਤਰ ਇੰਦਰਬੀਰ ਸਿੰਘ ਦੇ ਅਨੰਦ ਕਾਰਜ ਤੋਂ ਪਹਿਲਾਂ ਕਰਵਾਏ ਗਏ ਗੁਰਮਤਿ ਸਮਾਗਮ । ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ । ਭਾਈ ਸਰਬਜੀਤ ਸਿੰਘ ਧੂੰਦਾ ਨੇ ਕੀਤੀਆਂ ਗੁਰਮਤਿ ਵਿਚਾਰਾਂ ।
412 Viewsਅੰਮ੍ਰਿਤਸਰ (ਸੰਦੀਪ ਸਿੰਘ ਖਾਲੜਾ) ਗੁਰਮਤਿ ਗਿਆਨ ਮਸ਼ਿਨਰੀ ਕਾਲਜ ਲੁਧਿਆਣਾ ਵੱਲੋ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਸਰਪ੍ਰਸਤ ਐਨ ਆਰ ਆਈ ਸ੍ਰ ਸਤਪਾਲ ਸਿੰਘ ਮਾਲੂਵਾਲ ਹਾਂਗਕਾਂਗ ਦੇ ਵੱਡੇ ਸਪੁੱਤਰ ਇੰਦਰਬੀਰ ਸਿੰਘ ਦੇ ਅਨੰਦ ਕਾਰਜ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਗੁਰਦੁਆਰਾ ਭਾਈ ਛੱਜੋ ਜੀ ਮਾਨਾਂਵਾਲਾ ਵਿਖੇ ਕਰਵਾਇਆ ਗਿਆ…