ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ 5 ਜਨਵਰੀ ਨੂੰ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦਿਹਾੜਾ
144 Viewsਫਰੈਂਕਫੋਰਟ- ਹਰ ਸਾਲ ਦੀ ਤਰ੍ਹਾਂ ਸਾਹਿਬੇ ਕਮਾਲ, ਅੰਮ੍ਰਿਤ ਦੇ ਦਾਤੇ, ਮਰਦ ਅਗੰਮੜੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ 5 ਜਨਵਰੀ ਨੂੰ ਹੈ। ਭਾਵੇਂ ਕਿ ਬਿਪਰ ਦੇ ਮਗਰ ਲੱਗ ਕੇ ਬਹੁਤ ਸਾਰੀਆਂ ਸੰਗਤਾਂ ਭਰਮ ਭੁਲੇਖਿਆਂ ਵਿੱਚ ਪੈ ਕੇ ਇਹ ਗੁਰਪੁਰਬ ਅੱਗੇ-ਪਿੱਛੇ ਮਨਾਉਂਦੀਆਂ ਹਨ, ਪਰ ਸਾਰੇ ਵਿਸ਼ਵ ਭਰ ਵਿੱਚ ਮਹਾਨ ਖੋਜੀ ਪਾਲ…