ਗਲੋਬਲ ਸਿੱਖ ਕੌਂਸਲ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਨੇ ਅੰਮ੍ਰਿਤਪਾਲ ਸਿੰਘ ਸਚਦੇਵਾ (ਯੂ.ਕੇ.) ਨੂੰ ਮੁੜ ਪ੍ਰਧਾਨ (ਸੀ.ਈ.ਓ.) ਵਜੋਂ ਚੁਣਿਆ
74 Viewsਇਗਲੈਂਡ (3 ਮਾਰਚ) 2 ਮਾਰਚ 2024 ਨੂੰ, ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਆਪਣੀ ਸਾਲਾਨਾ ਮੀਟਿੰਗ ਰੱਖੀ, ਜੋ ਕਿ ਆਨਲਾਈਨ ਕਰਵਾਈ ਗਈ ਸੀ। ਮੀਟਿੰਗ ਵਿੱਚ ਦੁਨੀਆਂ ਭਰ ਤੋਂ ਜਨਰਲ ਬਾਡੀ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ ਨਾਲ ਹੋਈ, ਉਪਰੰਤ ਜੀਐਸਸੀ ਦੇ ਪ੍ਰਧਾਨ (ਸੀ.ਈ.ਓ.) ਅੰਮ੍ਰਿਤਪਾਲ ਸਿੰਘ ਸਚਦੇਵਾ (ਯੂ.ਕੇ.) ਵੱਲੋਂ ਸਵਾਗਤੀ