ਸਵਿਟਜ਼ਰਲੈਂਡ ‘ਚ ਭਾਈ ਗਜਿੰਦਰ ਸਿੰਘ ਦੇ ਨਮਿੱਤ ਹੋਇਆ ਅਰਦਾਸ ਸਮਾਗਮ । ਪੰਥਕ ਆਗੂਆਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ
74 Views ਜਰਮਨੀ 24 ਜੁਲਾਈ (ਖਿੜਿਆ ਪੰਜਾਬ) ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਦੇ ਗੁਰਦੁਆਰਾ ਸਾਹਿਬ ਵਿਖੇ ਦਲ ਖ਼ਾਲਸਾ ਦੇ ਬਾਨੀ ਜਲਾਵਤਨੀ ਯੋਧੇ, ਖ਼ਾਲਸਾ ਰਾਜ ਦੇ ਮੁਦਈ, ਪ੍ਰਸਿੱਧ ਲਿਖਾਰੀ ਭਾਈ ਗਜਿੰਦਰ ਸਿੰਘ ਜੋ ਪਿਛਲੇ ਦਿਨੀਂ ਪਾਕਿਸਤਾਨ ‘ਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਇਲਾਹੀ ਬਾਣੀ ਦਾ ਜਾਪ ਕੀਤਾ ਗਿਆ। ਸ਼ਬਦ ਕੀਰਤਨ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਆਰੰਭ