
ਦਲ ਖਾਲਸਾ ਵੱਲੋ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਦੇ ਭਾਈ ਨਰੈਣ ਸਿੰਘ ਚੌੜਾ ਦੇ ਖਿਲਾਫ ਪੰਥ ਵਿੱਚੋਂ ਛੇਕਣ ਦੇ ਮਤੇ ਖਿਲਾਫ 18 ਦਸਬੰਰ ਨੂੰ ਸੱਦੇ ਪੰਥਕ ਇੱਕਠ ਦਾ ਵਰਲਡ ਸਿੱਖ ਪਾਰਲੀਮੈਂਟ ਵੱਲੋ ਸਮਰਥਨ
483 Viewsਫਰੈਂਕਫੋਰਟ 14 ਦਸੰਬਰ (ਖਿੜਿਆ ਪੰਜਾਬ ) ਵਰਲਡ ਸਿੱਖ ਪਾਰਲੀਮੈਂਟ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੁਝਾਰੂ ਆਗੂ ਅਤੇ ਪੰਥਕ ਵਿਦਵਾਨ ਭਾਈ ਨਰਾਇਣ ਸਿੰਘ ਚੌੜਾ









