Category: Blog

Blog

ਹਰਿਆਣਾ ਗੁਰਦੁਆਰਾ ਕਮੇਟੀ ਦੇ ਚਾਲੀ ਵਾਰਡਾਂ ਵਿਚੋਂ 6 ਸੀਟਾਂ ਬਾਦਲਕਿਆਂ ਦੀ ਸ਼ਰਮਨਾਕ ਹਾਰ*ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਖਾਲਸਾ ਪੰਥ ਇਹੀ ਨਤੀਜੇ ਦੁਹਰਾਏਗਾ *ਜਥੇਦਾਰ ਅਕਾਲ ਤਖਤ ਸਾਹਿਬ ਹੁਕਮਨਾਮੇ ਨੂੰ ਚੈਲਿੰਜ ਕਰਨ ਵਾਲੇ ਸੁਖਬੀਰ ਬਾਦਲ ਤੇ ਉਸਦੇ ਟੋਲੇ ਨੂੰ ਤਨਖਾਹੀਆ ਕਰਾਰ ਦੇਣ- ਬਾਬਾ ਸਰਬਜੋਤ ਸਿੰਘ ਬੇਦੀ

144 Viewsਜਲੰਧਰ 20 ਜਨਵਰੀ ( ਖਿੜਿਆ ਪੰਜਾਬ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਨਤੀਜਿਆਂ ਨਾਲ ਸਿਖ ਸੰਗਤ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਿੱਖ ਧਰਮ ਵਿਚ ਸਰਕਾਰੀ ਤੇ ਹੁਕਮਨਾਮੇ ਵਿਰੋਧੀ ਤੇ ਬੇਅਦਬੀਆਂ ਵਾਲੀਆਂ ਤਾਕਤਾਂ ਸਿਖ ਪੰਥ ਨੂੰ ਮਨਜੂਰ ਨਹੀਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦਰਦੀ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੇ

Blog

ਗਾਇਕ ਵਿੱਕੀ ਧਾਲੀਵਾਲ ਨੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਬਚਾਈ ਜਾਨ

217 Viewsਚੰਡੀਗੜ੍ਹ 10 ਜਨਵਰੀ (ਖਿੜਿਆ ਪੰਜਾਬ) ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿੱਚ ਹਨ। ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਹੱਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਵਿੱਚ ਹਨ। ਦੱਸ ਦਈਏ ਕਿ ਵਿੱਕੀ ਧਾਲੀਵਾਲ ਵਲੋਂ ਆਪਣੇ ਸ਼ੋਅ ਤੇ ਜਾਂਦਿਆ

Blog

ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਮੁੜ ਪ੍ਰਧਾਨ

158 Viewsਅੰਮ੍ਰਿਤਸਰ 28 ਅਕਤੂਬਰ (ਖਿੜਿਆ ਪੰਜਾਬ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਲਾਨਾ ਇਜਲਾਸ ਵਿੱਚ ਵੋਟਿੰਗ ਤੋਂ ਬਾਅਦ ਸੋਮਵਾਰ ਹਰਜਿੰਦਰ ਸਿੰਘ ਧਾਮੀ ਦੀ ਨਵੇਂ ਪ੍ਰਧਾਨ ਵੱਜੋਂ ਚੋਣ ਹੋ ਗਈ ਹੈ। SGPC ਦੇ 142 ਮੈਂਬਰਾਂ ਨੇ ਵੋਟਾਂ ਪਾਈਆਂ। ਇਸ ਮੌਕੇ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਦੇ ਨਾਂਅ ਮੁਕਾਬਲੇ ਵਿੱਚ ਪੇਸ਼

Blog

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਾ ਤੀਸਰਾ ਸਲਾਨਾ ਸਮਾਗਮ ਅਤੇ ਕੌਮੀ ਹੀਰੇ ਅਵਾਰਡ ਸਮਾਰੋਹ ਹੋਇਆ ਚੜ੍ਹਦੀ ਕਲਾ ਨਾਲ ਸੰਪੰਨ ਪੰਜ ਗਰਾਉਂਡ ਪੱਧਰ ਤੇ ਸਾਬਤ ਸੂਰਤ ਰਹਿ ਕੇ ਖਾਲਸਾ ਪੰਥ ਦਾ ਨਾਮ ਰੋਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਦਿੱਤੇ ਗਏ ਕੌਮੀ ਹੀਰੇ ਐਵਾਰਡ

444 Views ਤਰਨ ਤਾਰਨ 4 ਸਤੰਬਰ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਸਲਾਨਾ ਤੀਸਰਾ ਸਮਾਗਮ ਅਤੇ ਕੌਮੀ ਹੀਰੇ ਸਨਮਾਨ ਸਮਾਗਮ ਗੁਰਦੁਆਰਾ ਨਾਨਕ ਪੜਾਓ ਫਤਿਹਾਬਾਦ (ਤਰਨ ਤਾਰਨ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ

Blog

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ 12 ਸਕੂਲਾਂ ਦੀ ਕਰਵਾਏ ਸੈਮੀਫਾਈਨਲ ਸਵਾਲ ਜਵਾਬ ਮੁਕਾਬਲੇ

206 Viewsਗੋਇੰਦਵਾਲ 29 ਜੁਲਾਈ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਵੱਲੋਂ ਸੇਵਾ ਦੇ ਪੁੰਜ, ਸਮਾਜ ਸੁਧਾਰਕ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ ਚੜਦੀ ਕਲਾ ਨੂੰ ਸਮਰਪਿਤ 12 ਸਕੂਲਾਂ ਬਾਬਾ ਬੀਰ ਸਿੰਘ ਸਕੂਲ ਨੌਰੰਗਾਬਾਦ ,ਅਕਾਲ ਪੁਰਖ ਕੀ ਫੌਜ ਸਕੂਲ ਕੱਲਾ, ਸਰਬਜੀਤ ਮੈਮੋਰੀਅਲ ਸਕੂਲ ਲਾਲਪੁਰਾ ,ਰਿਵਲ ਡੇਲ

Blog

ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਜੀ ਦੀ ਸਿਧਾਂਤਕ ਵਿਚਾਰਧਾਰਾ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ : ਦਸਤੂਰ -ਇ-ਦਸਤਾਰ ਲਹਿਰ । ਰਾਏ ਕੇ ਬੁਰਜ ਵਿਖੇ 89ਵੇਂ ਧਾਰਮਿਕ ਮੁਕਾਬਲੇ ਵਿੱਚ 180 ਤੋਂ ਵੱਧ ਬੱਚਿਆਂ ਤੇ ਸੰਗਤਾਂ ਨੇ ਕੀਤੀ ਸ਼ਮੂਲੀਅਤ ।

372 Viewsਪੱਟੀ 15 ਜੁਲਾਈ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ 89ਵਾਂ ਦਸਤਾਰ ਦੁਮਾਲਾ, ਸੁੰਦਰ ਲਿਖਾਈ ਮੁਕਾਬਲੇ ਗੁਰਦੁਆਰਾ ਗੋਬਿੰਦਪੁਰੀ ਸਾਹਿਬ ਡੇਰਾ ਫਲਾਈ ਵਾਲਾ ਪਿੰਡ ਰਾਏ ਕੇ ਬੁਰਜ ਵਿਖੇ ਮੁੱਖ ਸੇਵਾਦਾਰ ਬਾਬਾ ਗੁਰਦਾਸ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ

Blog

ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਨੌਜਵਾਨ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਲੈਣ ਪ੍ਰੇਰਨਾ : ਦਸਤੂਰ -ਇ-ਦਸਤਾਰ ਲਹਿਰ ਸੁਸਾਇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਲੈ ਕੇ ਆਉਣ ਦੀ ਕੀਤੀ ਅਪੀਲ

197 Viewsਖਾਲੜਾ 10 ਜੁਲਾਈ (ਗੁਰਪ੍ਰੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ , ਜੋ ਕਿ ਪਿਛਲੇ ਦੋ ਅਰਸਿਆਂ ਤੋਂ ਲਗਾਤਾਰ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਉਣ ਲਈ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਸ ਵੱਲੋਂ ਨੌਜਵਾਨ ਬੱਚੇ ਅਤੇ ਬੱਚਿਆਂ ਲਈ ਇੱਕ ਅਲੌਕਿਕ ਮਿਸਾਲ

Blog

ਅੰਮ੍ਰਿਤਪਾਲ ਸਿੰਘ ਖਾਲਸਾ 5 ਜੁਲਾਈ ਨੂੰ ਚੁੱਕ ਸਕਦੇ ਹਨ ਸੋਹ , ਮਿਲੀ ਪੈਰੋਲ ।

301 Viewsਅਮ੍ਰਿਤਸਰ 3 ਜੁਲਾਈ (ਖਿੜਿਆ ਪੰਜਾਬ) ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੈਰੋਲ ਮਿਲ ਗਈ ਹੈ ਜਿਸ ਨਾਲ ਉਨ੍ਹਾਂ ਦੇ ਬਤੌਰ ਲੋਕ ਸਭਾ ਮੈਂਬਰ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਉਹ 5 ਜੁਲਾਈ ਨੂੰ ਸਹੁੰ ਚੁੱਕ ਸਕਦੇ ਹਨ। ਫਰੀਦਕੋਟ ਤੋਂ ਸੰਸਦ

Blog

ਆਦਰਸ਼ ਪਬਲਿਕ ਸਕੂਲ ਚੇਲਾ ਮੋੜ ਭਿੱਖੀ ਵਿੰਡ ਦੀ ਵਿਦਿਆਰਥਣ ਬੱਚੀ ਹਰਮਨ ਦੀਪ ਕੌਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ 94% ਅੰਕ ਹਾਸਲ ਕੀਤੇ ।

181 Viewsਭਿਖੀਵਿੰਡ (18 ਮਈ ) ਆਦਰਸ਼ ਪਬਲਿਕ ਸਕੂਲ ਚੇਲਾ ਮੋੜ ਭਿੱਖੀਵਿੰਡ ਦੀ ਵਿਦਿਆਰਥਣ ਬੱਚੀ ਹਰਮਨ ਦੀਪ ਕੌਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ 94% ਅੰਕ ਹਾਸਲ ਕਰਕੇ ਸਕੂਲ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ।

Blog

ਗੁਰਦੁਆਰਾ ਸਿੱਖ ਸੰਗਤ ਦਮਦਮ (ਪੱਛਮੀ ਬੰਗਾਲ) ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

182 Viewsਗੁਰਦੁਆਰਾ ਸਿੱਖ ਸੰਗਤ ਦਮਦਮ (ਪੱਛਮੀ ਬੰਗਾਲ) ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਤਰਨਤਾਰਨ 9 ਅਪ੍ਰੈਲ ( ਗੁਰਪ੍ਰੀਤ ਸਿੰਘ ) ਅੱਜ ਗੁਰਦੁਆਰਾ ਸਿੱਖ ਸੰਗਤ ਦਮ ਦਮ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ