Category: ਮਾਝਾ

ਮਾਝਾ

ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਅੱਜ ਪੰਥਕ ਜਾਹੋ-ਜਲਾਲ ਨਾਲ ਮਨਾਈ ਗਈ

306 Views-ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਪੰਥਕ ਚੁਣੌਤੀਆਂ ਦੇ ਮੁਕਾਬਲੇ ਲਈ ਕੌਮੀ ਇਕਜੁਟਤਾ ਦੀ ਲੋੜ ’ਤੇ ਜ਼ੋਰ -ਸਿੱਖ ਕੌਮ ਗੁਰਬਾਣੀ, ਸਿੱਖ ਸਿਧਾਂਤਾਂ ਤੇ ਇਤਿਹਾਸ ਦੀ ਰੌਸ਼ਨੀ ’ਚ ਧਾਰਮਿਕ ਅਤੇ ਰਾਜਨੀਤਕ ਤੌਰ ’ਤੇ ਕਾਰਜਸ਼ੀਲ ਹੋਵੇ- ਗਿਆਨੀ ਰਘਬੀਰ ਸਿੰਘ -ਜਬਰ ਜੁਲਮ ਵਿਰੁੱਧ ਖੜ੍ਹਨ ਕਰਕੇ ਹੀ ਸਿੱਖ ਕੌਮ ਹਕੂਮਤਾਂ ਨੂੰ ਰੜਕਦੀ ਹੈ- ਐਡਵੋਕੇਟ ਧਾਮੀ  

ਮਾਝਾ

ਚੀਮਾ ਖੁਰਦ ਦਾ ਜਥਾ ਕਿਸਾਨੀ ਅੰਦੋਲਨ 2. ਲਈ ਜਿਲ੍ਹਾ ਤੇ ਜ਼ੋਨ ਆਗੂ ਰਣਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ

299 Views    ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਇਕਾਈ ਚੀਮਾ ਖੁਰਦ ਦਾ ਜਥਾ ਕਿਸਾਨੀ ਅੰਦੋਲਨ 2. ਲਈ ਜਿਲ੍ਹਾ ਤੇ ਜ਼ੋਨ ਆਗੂ ਰਣਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ । ਇਸ ਮੌਕੇ ਸੁਖਵਿੰਦਰ ਸਿੰਘ ਫੌਜੀ ਚੀਮਾ , ਸੁਖਦੇਵ ਸਿੰਘ ਚੀਮਾ ਤੇ ਸਰਬ ਸੰਧੂ ਅਮੀਰਕੇ ਨੇ

ਮਾਝਾ

ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਵਿਖੇ ਪਹਿਲੀ ਵਾਰ ICSE ਬੋਰਡ  ਦਾ ਸੈਂਟਰ ਬਣਨ ਤੇ, ਸ਼ੁਕਰਾਨਾ ਸਮਾਗਮ ਦਾ ਕੀਤਾ ਗਿਆ 

639 Viewsਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਵਿਖੇ ਪਹਿਲੀ ਵਾਰ ICSE ਬੋਰਡ  ਦਾ ਸੈਂਟਰ ਬਣਨ ਤੇ, ਸ਼ੁਕਰਾਨਾ ਸਮਾਗਮ ਦਾ ਕੀਤਾ ਗਿਆ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਜੋ ਕਿ ਸਿੱਖਿਆ ਅਤੇ ਸੱਭਿਆਚਾਰਕ ਸੰਸ਼ੋਧਨ ਦੀ ਰੌਸ਼ਨੀ ਹੈ, ਨੇ ਹਾਲ ਹੀ ਵਿੱਚ ਸਕੂਲ ਵਿੱਚ ਦਸਵੀਂ ਜਮਾਤ ਦਾ ਪਹਿਲੀ ਵਾਰ ICSE ਬੋਰਡ ਦਾ ਸੈਂਟਰ ਬਣਨ ਤੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਜੋ

ਮਾਝਾ

ਪਬਲਿਕ-ਪੁਲਿਸ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਨਾਰਲੀ ਵਿਖੇ ਸਰਹੱਦੀ ਪਿੰਡਾਂ ਦੇ ਨੁਮਾਇੰਦਿਆਂ ਨਾਲ ਪਬਲਿਕ ਮੀਟਿੰਗ ਕੀਤੀ

281 Viewsਪਬਲਿਕ-ਪੁਲਿਸ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਨਾਰਲੀ ਵਿਖੇ ਸਰਹੱਦੀ ਪਿੰਡਾਂ ਦੇ ਨੁਮਾਇੰਦਿਆਂ ਨਾਲ ਪਬਲਿਕ ਮੀਟਿੰਗ ਕੀਤੀ     ਮਾਨਯੋਗ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਤਰਨ ਤਾਰਨ ਅਤੇ ਐਸ.ਐਸ.ਪੀ ਅਸ਼ਵਨੀ ਕੁਮਾਰ ਤਰਨ ਤਾਰਨ ਨੇ ਪਬਲਿਕ-ਪੁਲਿਸ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਪਿੰਡ ਨਾਰਲੀ ਵਿਖੇ ਵੱਖ ਵੱਖ ਪਿੰਡਾਂ ਦੇ ਨੁਮਾਇੰਦਿਆਂ ਨਾਲ ਪਬਲਿਕ ਮੀਟਿੰਗ ਕੀਤੀ। ਐਸ ਐਸ ਪੀ ਅਸ਼ਵਨੀ

ਮਾਝਾ

ਸੁਲਤਾਨਵਿੰਡ ਰੋਡ ਵਿਖੇ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਵਲੋ ਪਿਤਾ ਜੀ ਦੀ ਯਾਦ ਵਿਚ ਸਾਲਾਨਾ ਖੂਨਦਾਨ ਕੈਂਪ ਲਗਾਇਆ

218 Viewsਅੱਜ ਕਲ ਦੇ ਸਮੇ ਵਿਚ ਜਿਵੇਂ ਕੇ ਇਨਸਾਨੀਅਤ ਪੈਸੇ ਪਿਛੇ ਦੌੜ ਰਹੀ ਹੈ ਲੇਕਿਨ ਫੇਰ ਵੀ ਇਹਨਾ ਵਿਚੋ ਕੁਝ ਦਾਨੀ ਸੱਜਣ ਜਿਹੜੇ ਕੇ ਮਨੁੱਖਤਾ ਲਈ ਬਹੁਤ ਵਧੀਆ ਸੋਚ ਰੱਖਦੇ ਹਨ ਅਤੇ ਚੰਗੀਆ ਸੇਵਾਵਾ ਕਰਦੇ ਹਨ। ਇਹਨਾ ਵਿਚ ਇਕ ਸੇਵਾ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਉਹਨਾਂ ਵਲੋ ਆਪਣੇ

ਮਾਝਾ

ਗੁਰਸਿੱਖ ਦੀ ਅੰਤਿਮ ਅਰਦਾਸ ਦਾ ਸਮਾਗਮ ਇੱਕ ਗੁਰਮਤਿ ਸਮਾਗਮ ਹੋ ਨਿੱਬੜਿਆ । ਗਿਆਨੀ ਨਿਰਮਲਜੀਤ ਸਿੰਘ UK ਵਾਲਿਆਂ ਦੇ ਪਿਤਾ ਜਥੇਦਾਰ ਦਵਿੰਦਰ ਸਿੰਘ ਜੀ ਨਿਵਾਸੀ ਬਟਾਲਾ ਦੀ ਅੰਤਿਮ ਅਰਦਾਸ ।

478 Views ਬਟਾਲਾ 19 ਫਰਵਰੀ (ਸੰਦੀਪ ਸਿੰਘ ਖਾਲੜਾ) ਸਿੱਖਾਂ ਵਿੱਚ ਜਦੋਂ ਵੀ ਕੋਈ ਅਕਾਲ ਚਲਾਣਾ ਕਰਦਾ ਹੈ ਤਾਂ ਉਸਦੇ ਅੰਤਿਮ ਸੰਸਕਾਰ ਅਤੇ ਬਾਅਦ ਵਿੱਚ ਅੰਤਿਮ ਅਰਦਾਸ ਸਮੇਂ ਬਹੁਤ ਜ਼ਿਆਦਾ ਅਨਮੱਤੀ ਰੀਤੀ-ਰਿਵਾਜ਼, ਕਰਮਕਾਂਡ ਅਤੇ ਵਹਿਮ ਭਰਮ ਕੀਤੇ ਜਾਂਦੇ ਹਨ, ਜਦੋਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਵਿੱਚ ਸਖਸ਼ੀ ਰਹਿਣੀ ਦੇ 4 ਸੰਸਕਾਰਾਂ

ਮਾਝਾ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਇ- ਦਸਤਾਰ ਲਹਿਰ ਦੀ ਹੋਈ ਅਹਿਮ ਇਕੱਤਰਤਾ ।

397 Viewsਪੂਹਲਾ 18 ਫਰਵਰੀ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਦੇ ਮੈਂਬਰਾਂ ਦੀ ਇਕੱਤਰਤਾ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਵਿਖੇ ਹੋਈ। ਜਿਸ ਵਿੱਚ ਸੁਸਾਇਟੀ ਵੱਲੋਂ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਨਿਰਮਲ ਸਿੰਘ ਸੁਰ ਸਿੰਘ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਜੋਨਲ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਸਭਰਾ ਵਿਖੇ 79ਵਾਂ ਦਸਤਾਰ ਅਤੇ ਦੁਮਾਲਾ ਮੁਕਾਬਲਾ ਚੜ੍ਹਦੀ ਕਲਾ ਨਾਲ ਸੰਪਨ

310 Viewsਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਦੇ ਵੱਲੋ ਖਾਲਸਾ ਰਾਜ ਨੂੰ ਗੈਰਾਂ ਦੀ ਗੁਲਾਮੀ ਤੋਂ ਬਚਾਉਣ ਲਈ ਮਰਦੇ ਦਮ ਤੱਕ ਜੂਝਣ ਵਾਲੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਕਿਲਾ ਸਾਹਿਬ ਸਭਰਾ ਤਾਰਨ ਵਿਖੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ

ਮਾਝਾ

ਮੈਡਮ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ, ਵੱਲੋਂ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਦਾ ਅਚਨਚੇਤ ਕੀਤਾ ਗਿਆ ਦੌਰਾ ।

457 Viewsਮਾਨਯੋਗ ਮੈਡਮ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ ਵੱਲੋਂ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਦਾ ਅਚਨਚੇਤ ਕੀਤਾ ਗਿਆ ਦੌਰਾ । ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਸ਼੍ਰੀਮਤੀ ਸ਼ਿਲਪਾ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ, ਤਰਨ ਤਾਰਨ, ਮੈਡਮ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਕੋਨੀਕਾ, ਡਿਪਟੀ,

ਮਾਝਾ

ਨਵ ਵਿਆਹੇ ਜੋੜੇ ਦੀ ਐਕਸੀਡੈਂਟ ਕਾਰਨ ਹੋਈ ਮੌਤ

363 Views  ਨਵ ਵਿਆਹੇ ਜੋੜੇ ਦੀ ਐਕਸੀਡੈਂਟ ਕਾਰਨ ਹੋਈ ਮੌਤ   ਭਿੱਖੀ ਵਿੰਡ ਅੰਮ੍ਰਿਤਸਰ ਰੋਡ ਨੇੜੇ ਸਿੰਘਪੁਰਾ ਛਾਉਣੀ ਵਿਖੇ ਹੋਇਆ ਐਕਸੀਡੈਂਟ ਜਿਸ ਵਿੱਚ ਨਵ ਵਿਆਹੇ ਜੋੜੇ ਦੀ ਹੋਈ ਮੌਤ। ਜਾਣਕਾਰੀ ਅਨੁਸਾਰ ਬੀਐਸਐਫ ਦੀ ਛਾਉਣੀ ਨੇੜੇ ਨਵਵਿਆਹੇ ਜੋੜੇ ਦੇ ਐਕਸੀਡੈਂਟ ਦੌਰਾਨ ਮੌਤ ਹੋਣ ਦੀ ਦੁੱਖਦਾਈ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਅਤੇ ਉਸ ਦੀ