
ਸਿਹਤ ਤੇ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਦੇ ਬਚਾਅ ਲਈ ਵਿਸ਼ੇਸ਼ ਮਹਿਮ ਤਹਿਤ ਆਮ ਆਦਮੀ ਕਲੀਨਕ ਬਾਸਰਕੇ ਵਲੋ ਲੋਕਾਂ ਨੂੰ ਕੀਤਾ ਜਾਗਰੂਕ
247 Viewsਸਿਹਤ ਤੇ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਦੇ ਬਚਾਅ ਲਈ ਵਿਸ਼ੇਸ਼ ਮਹਿਮ ਤਹਿਤ ਆਮ ਆਦਮੀ ਕਲੀਨਕ ਬਾਸਰਕੇ ਵਲੋ ਲੋਕਾਂ ਨੂੰ ਕੀਤਾ ਜਾਗਰੂਕ ਲੋਕ ਆਪਣੇ ਘਰਾਂ ਵਿੱਚ ਕੂਲਰਾਂ ਬਾਲਟੀਆਂ ਅਤੇ ਹੋਰ ਵੇਹਲੀਆ ਜਗ੍ਹਾਂ ਤੇ ਖੜੇ ਪਾਣੀ ਨੂੰ ਸਾਫ ਕਰਕੇ ਰੱਖਣ। ਸੌਣ ਵੇਲੇ ਮੱਛਰਦਾਨੀ ਤੇ ਮੱਛਰ ਤੋਂ ਬਚਾਅ ਵਾਲੀਆਂ ਕਰੀਮਾਂ ਆਦੀ ਦਾ ਇਸਤੇਮਾਲ ਕਰਨ ਸੀਨੀ ਡਾਂ









