Category: ਮਾਝਾ

ਮਾਝਾ

ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਥਾਣਾ ਹਰੀਕੇ ਵੱਲੋਂ ਅੰਨੇ ਕਤਲ ਕੇਸ ਨੂੰ 10 ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ 

258 Viewsਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਥਾਣਾ ਹਰੀਕੇ ਵੱਲੋਂ ਅੰਨੇ ਕਤਲ ਕੇਸ ਨੂੰ 10 ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਮਾਨਯੋਗ ਸ੍ਰੀ ਅੰਭਿਮੰਨਿਊ ਰਾਣਾ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਥਾਣਾ ਹਰੀਕੇ ਵੱਲੋਂ ਅੰਨੇ ਕਤਲ ਕੇਸ ਨੂੰ 10 ਘੰਟਿਆਂ ਵਿੱਚ

ਮਾਝਾ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ. ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਨਤਮਸਤਕ ਹੋਏ; ਪੰਜ ਪਿਆਰਿਆਂ ਵੱਲੋਂ ਦਸਤਾਰ ਭੇਟ

376 Viewsਅੰਮ੍ਰਿਤਸਰ, 10 ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਹੋਰ

ਮਾਝਾ

ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਕਾਲ ਤਖ਼ਤ ਵਿਖੇ ਅਰਦਾਸ ਅਕਾਲ ਤਖ਼ਤ ਦਾ ਪ੍ਰਬੰਧ ਸਿੱਖ ਸੰਗਤ ਦੇ ਹੱਥ ਵਿੱਚ ਦੇਣ ਦੀ ਜੋਦੜੀ ਕੀਤੀ

256 Viewsਅੰਮ੍ਰਿਤਸਰ, 10 ਮਾਰਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਸੰਗਠਨ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਰਦਾਸ ਕੀਤੀ ਹੈ। ਨੁਮਾਇੰਦਿਆਂ ਨੇ ਸ੍ਰੀ ਅਕਾਲ ਤਖਤ ਦੀ ਪ੍ਰਭੂਸਤਾ ਸੰਪੰਨ ਸੱਤਾ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣ ਅਤੇ ਤਖਤਾਂ

ਮਾਝਾ

ਥਾਣਾ ਖਾਲੜਾ ਮੁੱਖੀ ਪਰਮਜੀਤ ਸਿੰਘ ਵਿਰਦੀ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮਹਿਮ ਤਹਿਤ ਸੈਮੀਨਾਰ ਲਗਾਇਆ l

224 Viewsਥਾਣਾ ਖਾਲੜਾ ਮੁੱਖੀ ਪਰਮਜੀਤ ਸਿੰਘ ਵਿਰਦੀ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮਹਿਮ ਤਹਿਤ ਸੈਮੀਨਾਰ ਲਗਾਇਆ l ਭਿੱਖੀਵਿੰਡ ਖਾਲੜਾ 9 ਮਾਰਚ (ਗੁਰਪ੍ਰੀਤ ਸਿੰਘ ਸੈਡੀ) ਯੁੱਧ ਨਸ਼ਿਆਂ ਵਿਰੁੱਧ’ ਸਰਹੱਦੀ ਪਿੰਡ ਖਾਲੜਾ ਵਿਖੇ ਜਾਗਰੂਕਤਾ ਮੁਹਿੰਮ ਦਾ ਅਗਾਜ ਜਿਲਾ ਪੁਲਿਸ ਮੁੱਖੀ  ਅਭਿਮੰਨਿਊ ਰਾਣਾ ਜੀ ਦੀ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਖਾਲੜਾ ਦੇ ਮੁੱਖੀ ਪਰਮਜੀਤ ਸਿੰਘ ਵਿਰਦੀ ਸਰਹੱਦੀ ਪਿੰਡ ਖਾਲੜਾ

ਪੰਜਾਬ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ..ਗੁਰਮਤਿ ਦੀ ਰੋਸ਼ਨੀ ਵਿੱਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ’ਤੇ ਇੰਨ ਬਿੰਨ ਲਾਗੂ ਹੁੰਦੀ ਹੈ।

331 Viewsਸ੍ਰੀ ਅੰਨਦਪੁਰ ਸਾਹਿਬ, 10 ਮਾਰਚ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ

ਮਾਝਾ

ਥਾਣਾ ਖਾਲੜਾ ਮੁੱਖੀ ਪਰਮਜੀਤ ਸਿੰਘ ਵਿਰਦੀ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮਹਿਮ ਤਹਿਤ ਸੈਮੀਨਾਰ ਲਗਾਇਆ l

253 Viewsਭਿੱਖੀਵਿੰਡ ਖਾਲੜਾ 9 ਮਾਰਚ (ਗੁਰਪ੍ਰੀਤ ਸਿੰਘ ਸੈਡੀ) ਯੁੱਧ ਨਸ਼ਿਆਂ ਵਿਰੁੱਧ’ ਸਰਹੱਦੀ ਪਿੰਡ ਖਾਲੜਾ ਵਿਖੇ ਜਾਗਰੂਕਤਾ ਮੁਹਿੰਮ ਦਾ ਅਗਾਜ ਜਿਲਾ ਪੁਲਿਸ ਮੁੱਖੀ ਅਭਿਮੰਨਿਊ ਰਾਣਾ ਜੀ ਦੀ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਖਾਲੜਾ ਦੇ ਮੁੱਖੀ ਪਰਮਜੀਤ ਸਿੰਘ ਵਿਰਦੀ ਸਰਹੱਦੀ ਪਿੰਡ ਖਾਲੜਾ ਵਿਖੇ ਕੀਤਾ l ਜਿੱਥੇ ਹਾਜਰ ਲੋਕਾਂ ਨੇ ਨਸ਼ਿਆਂ ਵਿਰੁੱਧ ਲੜਾਈ ਦਾ ਦਿੱਤਾ ਭਰੋਸਾ l ਐਸ ਐਚ

ਮਾਝਾ

ਹਰੀਕੇ ਦੇ ਪਿੰਡ ਬੂਹ ਬੂਹੇਲੀਆਂ ਦੇ ਰਾਸਤੇ ਤੇ 32 ਸਾਲਾਂ ਨੌਜਵਾਨ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਹੋਇਆ ਕਤ/ਲ

300 Viewsਹਰੀਕੇ ਦੇ ਪਿੰਡ ਬੂਹ ਬੂਹੇਲੀਆਂ ਦੇ ਰਾਸਤੇ ਤੇ 32 ਸਾਲਾਂ ਨੌਜਵਾਨ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਹੋਇਆ ਕਤਲ   ਬੀਤੀ ਰਾਤ ਪੱਟੀ ਦੇ ਅਧੀਨ ਆਉਂਦੇ ਥਾਣਾ ਹਰੀਕੇ ਦੇ ਪਿੰਡ ਬੂਹ ਬੂਹੇਲੀਆਂ ਦੇ ਰਾਸਤੇ ਤੇ 32 ਸਾਲਾਂ ਵਰਿੰਦਰ ਸਿੰਘ ਨੌਜਵਾਨ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਕਤਲ ਕਰ ਦਿੱਤਾ ਗਿਆ ।   ਇਸ ਸੰਬੰਧੀ

Blog

ਪਿੰਡ ਮਾਲੂਵਾਲ ਦੀ ਨਵੀਂ ਬਣੀ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਲਈ ਕੀਤਾ ਗਿਆ ਵਿਚਾਰ ਵਟਾਂਦਰਾ

241 Viewsਭਿਖੀਵਿੰਡ 9 ਮਾਰਚ : ਮਾਲੂਵਾਲ ਦੀ ਨਵੀ ਬਣੀ ਸਮੁੱਚੀ ਪੰਚਾਇਤ ਅਤੇ ਪਿੰਡ ਮਾਲੂਵਾਲ ਪ੍ਰਤੀ ਨਵੇਕਲੀ ਸੋਚ ਰੱਖਣ ਵਾਲੇ ਪਤਵੰਤਿਆਂ ਦੀ ਮੀਟਿੰਗ ਐਨ ਆਰ ਆਈ ਸ੍ਰ ਗੁਰਦੇਵ ਸਿੰਘ ਮਾਲੂਵਾਲ ਹਾਂਗਕਾਂਗ ਵਾਲਿਆ ਦੇ ਗ੍ਰਹਿ ਵਿਖੇ ਸਮੂਹ ਰਸਾਲਦਾਰ ਪਰਿਵਾਰ ਵੱਲੋ ਕੀਤੀ ਗਈ। ਜਿਸ ਵਿੱਚ ਆਉਣ ਵਾਲੇ ਸਮੇ ਵਿੱਚ ਪਿੰਡ ਮਾਲੂਵਾਲ ਦੇ ਵਿਕਾਸ ਕਾਰਜਾ ਨੂੰ ਲੈ ਕੇ ਵਿਚਾਰ

ਮਾਝਾ

ਬਿਕਰਮ ਸਿੰਘ ਮਜੀਠੀਆ ਵੱਲੋਂ ਸਿੰਘ ਸਾਹਿਬਾਨ ਦੇ ਹੱਕ ਵਿੱਚ ਲਿਆ ਗਿਆ ਫੈਸਲਾ ਸਲਾਘਾਯੋਗ – ਗੁਰਦੀਪ ਸਿੰਘ ਚੱਕ,ਹਰਮੋਹਿਤਬੀਰ ਸਿੰਘ ਖਾਲੜਾ

448 Views ਬਿਕਰਮ ਸਿੰਘ ਮਜੀਠੀਆ ਵੱਲੋਂ ਸਿੰਘ ਸਾਹਿਬਾਨ ਦੇ ਹੱਕ ਵਿੱਚ ਲਿਆ ਗਿਆ ਫੈਸਲਾ ਸਲਾਘਾਯੋਗ – ਗੁਰਦੀਪ ਸਿੰਘ ਚੱਕ,ਹਰਮੋਹਿਤਬੀਰ ਸਿੰਘ ਖਾਲੜਾ ਖਾਲੜਾ 9 ਮਾਰਚ (ਗੁਰਪ੍ਰੀਤ ਸਿੰਘ ਸੈਡੀ)ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਹੱਕ ਵਿੱਚ ਖੜੇ ਹੋ ਕੇ ਇਤਿਹਾਸਿਕ ਫੈਸਲਾ

ਮਾਝਾ

ਪੱਤਰਕਾਰ ਸੰਦੀਪ ਉਪਲ ਨੂੰ ਗਹਿਰਾ ਸਦਮਾਂ ਸਹੁਰੇ ਦਾ ਦਿਹਾਂਤ 

377 Viewsਪੱਤਰਕਾਰ ਸੰਦੀਪ ਉਪਲ ਨੂੰ ਗਹਿਰਾ ਸਦਮਾਂ ਸਹੁਰੇ ਦਾ ਦਿਹਾਂਤ ਭਿੱਖੀਵਿੰਡ 8 ਮਾਰਚ ( ਗੁਰਪ੍ਰੀਤ ਸਿੰਘ ਸੈਡੀ) ਜ਼ਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਕਸਬਾ ਭਿੱਖੀਵਿੰਡ ਦੇ ਵਸਨੀਕ ਪੱਤਰਕਾਰ ਸੰਦੀਪ ਉਪਲ ਨੂੰ ਉਸ ਵਕਤ ਭਾਰੀ ਸਦਮਾਂ ਲੱਗਾ ਜਦ ਉਹਨਾ ਦੇ ਸਹੁਰੇ ਪ੍ਰਗਟ ਸਿੰਘ ਦੀ ਬੀਤੇ ਦਿਨੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿੰਨਾ ਦਾ ਅੰਤਿਮ ਸੰਸਕਾਰ ਉਹਨਾ ਦੇ