Category: ਨਵੀਂ ਦਿੱਲੀ

ਨਵੀਂ ਦਿੱਲੀ

15 ਅਗਸਤ ਸਿੱਖ ਕੌਮ ਲਈ ਕਾਲਾ ਦਿਨ, ਕੈਨੇਡੀਅਨ ਸਿੱਖਾਂ ਨੇ ਤਿਰੰਗਾ ਸਾੜਕੇ ਅਤੇ ਸਵਿੰਧਾਨ ਪਾੜਕੇ ਕੀਤਾ ਰੋਸ ਜ਼ਾਹਿਰ ???? ਕੈਨੇਡਾ ਦੇ ਵੈਨਕੁਅਰ, ਓਟਾਵਾ ਅਤੇ ਮੌਂਟਰੀਆਲ ਵਿਖੇ ਭਾਰਤੀ ਐਂਬੈਸੀ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ

273 Viewsਨਵੀਂ ਦਿੱਲੀ 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡੀਅਨ ਸਿੱਖ਼ਾ ਨੇ ਭਾਰਤ ਦੇ ਅਜ਼ਾਦੀ ਦਿਵਸ ਨੂੰ ਕਾਲਾ ਦਿਨ ਐਲਾਨ ਕਰਦੇ ਹੋਏ ਇਸ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਅਤੇ ਭਰਤੀ ਝੰਡਾ ਸਾੜਿਆ । ਇਸ ਮੌਕੇ ਭਾਰਤੀ ਐਂਬੈਸੀ ਦੇ ਬਾਹਰ ਬਹੁਤ ਵੱਡਾ ਇਕੱਠ ਰੱਖਿਆ ਗਿਆ ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਪੁੱਜਕੇ ਭੂਮਿਕਾ ਨਿਭਾਈ ਅਤੇ ਖਾਲਿਸਤਾਨ

ਨਵੀਂ ਦਿੱਲੀ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਖ਼ਤ ਪਟਨਾ ਸਾਹਿਬ ਕਮੇਟੀ ਅਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਹਰ ਵਿਚ ਹੋਈ ਸਹਿਮਤੀ ???? ਰਣਜੀਤ ਸਿੰਘ ਗੋਹਰ ਨੂੰ ਖੁਸ਼ਨੁਮਾ ਮਾਹੌਲ ‘ਚ ਦਿੱਤੀ ਗਈ ਵਿਦਾਈ

213 Viewsਨਵੀਂ ਦਿੱਲੀ, 17 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਪਰਬੰਧਕ ਕਮੇਟੀ ਵਿਚਲੇ ਪਿਛਲੇ 3 ਸਾਲ ਤੋਂ ਚੱਲ ਰਹੇ ਵਿਵਾਦ ‘ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਅਤੇ ਦੋਹਾਂ ਪੱਖਾਂ ਵੱਲੋਂ ਆਪਸੀ ਸੋਹਰਦ ਨਾਲ ਮੀਟਿੰਗ ਕੀਤੀ ਗਈ। ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ

ਨਵੀਂ ਦਿੱਲੀ

ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਕਾਰਨ ਲਾਲ ਕਿਲ੍ਹੇ ਤੇ ਜਾਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

150 Viewsਨਵੀਂ ਦਿੱਲੀ, 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ’ਤੇ ਹੋ ਰਹੇ ਸਮਾਗਮ ਵਿੱਚ ਵਿਸ਼ੇਸ਼ ਸੱਦੇ ’ਤੇ ਗਏ ਨਾਭਾ ਨੇੜਲੇ ਪਿੰਡ ਦੇ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਸ. ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖ਼ਲ ਹੋਣ ਤੋਂ ਰੋਕਣ ਦੀ ਕਰੜੀ ਨਿੰਦਾ ਕਰਦਿਆਂ ਇਸ

ਨਵੀਂ ਦਿੱਲੀ

ਭਾਰਤ ਦੇ ਆਜਾਦੀ ਦਿਵਸ ਨੂੰ ਰੱਦ ਕਰਦਿਆਂ ਲੰਡਨ ਵਿੱਚ ਸਿੱਖਾਂ ਵਲੋ ਜਬਰਦਸਤ ਰੋਸ ਪ੍ਰਦਰਸ਼ਨ ???? ਖਾਲਿਸਤਾਨ ਦੇ ਸ਼ਹੀਦ ਅਤੇ ਯਤਨਸ਼ੀਲ ਜੁਝਾਰੂ ਸਿੱਖ ਕੌਮ ਹੀਰੋ ਹਨ

156 Viewsਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਵਲੋਂ ਸਿੱਖਾਂ ਤੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤੀ ਪੁਲਸੀਆ ਤੰਤਰ, ਨਿਆਇਕ ਸਿਸਟਮ ਪੂਰੀ ਤਰਾਂ ਭ੍ਰਿਸ਼ਟ ਅਤੇ ਪੱਖਪਾਤੀ ਹੈ। ਫਿਰਕਾਪ੍ਰਸਤ ਹਿੰਦੂਤਵੀ ਲਾਬੀ ਵਲੋਂ ਸਿੱਖ ਕੌਮ ਨੂੰ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਪੱਖ ਤੋਂ ਨੇਸਤੋਨਾਬੂਦ ਕਰਨ ਦੀਆਂ ਕੁਚਾਲਾਂ ਲਗਾਤਾਰ ਜਾਰੀ ਹਨ । ਸਿੱਖਾਂ

ਨਵੀਂ ਦਿੱਲੀ

ਆਜ਼ਾਦੀ ਦਿਵਸ ‘ਤੇ ਵਪਾਰੀਆਂ ਨੇ ਸਰਕਾਰ ਤੋਂ ਸਦਰ ਬਾਜ਼ਾਰ ਦੀਆਂ ਸਮੱਸਿਆਵਾਂ ਤੋਂ ਛੁਟਕਾਰੇ ਦੀ ਮੰਗ ਕੀਤੀ

148 Viewsਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਵਦੇਸ਼ੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਮੁੱਖ ਬਾਜ਼ਾਰ ਸਦਰ ਬਾਜ਼ਾਰ ਦੇ ਉਪ ਪ੍ਰਧਾਨ ਰਾਜਕੁਮਾਰ ਗੁਪਤਾ ਅਤੇ ਜਨਰਲ ਸਕੱਤਰ ਹੇਮੰਤ ਮਹਿਦੀਰੱਤਾ ਵੱਲੋਂ 79ਵੇਂ ਆਜ਼ਾਦੀ ਦਿਵਸ ‘ਤੇ ਬਾਜ਼ਾਰ ਵਿੱਚ ਝੰਡਾ ਸਲਾਮੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ, ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ

ਨਵੀਂ ਦਿੱਲੀ

ਸ੍ਰੀ ਦਰਬਾਰ ਸਾਹਿਬ ਅਤੇ ਡਾ. ਮਨਮੋਹਨ ਸਿੰਘ ਦੀਆਂ ਏ ਆਈ ਨਾਲ ਗਲਤ ਤਸਵੀਰਾਂ ਬਣਾ ਕੇ ਵਾਇਰਲ ਕਰਨ ਦੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਾਈਬਰ ਕ੍ਰਾਈਮ ਸੈਲ ਨੂੰ ਸ਼ਿਕਾਇਤ ???? ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣ ਬੁੱਝ ਕੇ ਪਹੁੰਚਾਈ ਜਾ ਰਹੀ ਠੇਸ: ਕਾਲਕਾ, ਕਾਹਲੋਂ

152 Viewsਨਵੀਂ ਦਿੱਲੀ, 16 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨਾਲ ਗਲਤ ਤਸਵੀਰਾਂ ਬਣਾ ਕੇ ਵਾਇਰਲ ਕਰਨ ਦੀ ਸ਼ਿਕਾਇਤ ਦਿੱਲੀ ਪੁਲਿਸ ਦੇ ਸਾਈਬਰ ਕ੍ਰਾਈਮ ਸੈਲ ਨੂੰ ਦਿੱਤੀ ਹੈ ਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ

ਨਵੀਂ ਦਿੱਲੀ

ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿਚ ਬੰਦੀ ਸਿੰਘਾਂ ਨੂੰ ਵੀਂ ਕੀਤਾ ਜਾਏ ਰਿਹਾਅ: ਇੰਦਰਜੀਤ ਸਿੰਘ ਵਿਕਾਸਪੁਰੀ ???? ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨ ਦੀ ਘੋਰ ਉਲੰਘਣਾ ਅਤੇ ਸਿੱਖ ਭਾਵਨਾਵਾਂ ਨਾਲ ਵੀ ਹੋ ਰਹੀਸੁਪਰੀਮ ਹੈ ਬੇਇਨਸਾਫ਼ੀ

205 Views ਨਵੀਂ ਦਿੱਲੀ 14 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਦੇ ਨਵੇਂ ਫੈਸਲੇ ਜਿਸ ਵਿੱਚ ਵੱਖ ਵੱਖ ਜੇਲਾਂ ਵਿੱਚ ਬੰਦ ਕੈਦੀਆਂ ਜਿਨਾਂ ਨੇ ਆਪਣੀ ਸਜਾਵਾਂ ਪੂਰੀਆਂ ਕਰ ਲਈਆਂ ਹਨ ਉਹਨਾਂ ਨੂੰ ਰਿਹਾਅ ਕਰਨ ਦੇ ਫੈਸਲੇ ਦਾ 13 ਆਸਾ ਵੈਲਫੇਅਰ ਟਰੱਸਟ ਦੇ ਸਮੂਹ ਮੈਂਬਰ ਸਵਾਗਤ ਕਰਦੇ ਹਨ ਅਤੇ ਭਾਰਤ ਦੀ ਉੱਚ ਨਿਆਂ ਪਾਲਿਕਾ ਵੱਲੋਂ ਜੋ

ਨਵੀਂ ਦਿੱਲੀ

ਸ਼ਰਾਰਤੀ ਅਨਸਰਾਂ ਵਲੋਂ ਏ ਆਈ ਦੀ ਵਰਤੋਂ ਨਾਲ ਦਰਬਾਰ ਸਾਹਿਬ ਨੂੰ ਢਹਿਦਾਂ ਦਿਖਾਣਾ ਚਿੰਤਾਜਨਕ: ਪਰਮਜੀਤ ਸਿੰਘ ਵੀਰਜੀ ???? ਏ ਆਈ ਦੀ ਧਾਰਮਿਕ ਦੁਰਵਰਤੋਂ ਕਰਣ ਤੇ ਰੋਕ ਲਗਾਦਾਂ ਬਣਾਇਆ ਜਾਏ ਸਖ਼ਤ ਕਾਨੂੰਨ

174 Viewsਨਵੀਂ ਦਿੱਲੀ 14 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸੋਸ਼ਲ ਮੀਡੀਆ ਰਾਹੀਂ ਸ਼ਰਾਰਤੀ ਅਨਸਰਾਂ ਵਲੋਂ ਬਣਾਈ ਗਈ ਇਕ ਹਿਰਦੇਵਿਦੇਰਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜਿਸ ਵਿਚ ਏ ਆਈ ਦੀ ਵਰਤੋਂ ਕਰਦਿਆਂ ਸ੍ਰੀ ਦਰਬਾਰ ਸਾਹਿਬ ਨੂੰ ਬਾੜ ਗ੍ਰਸਤ ਦਿਖਾਂਦਿਆਂ ਦੋ ਹਿੱਸਿਆ ਵਿਚ ਦੋਫਾੜ ਹੋ ਕੇ ਗਿਰਦਾ ਦਿਖਾਇਆ ਜਾ ਰਿਹਾ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਫਾਉਂਡਰ

ਨਵੀਂ ਦਿੱਲੀ

ਗੁਰਦੁਆਰਾ ਸਾਹਿਬਾਨ ਖਾਲਿਸਤਾਨ ਦੀਆਂ ਤਖ਼ਤੀਆਂ ਲਗਾਣ ਦੇ ਨਾਲ “ਸੁਤੰਤਰ ਸਿੱਖ ਰਾਜ ਵਜੋਂ ਖਾਲਿਸਤਾਨ ਦੀ ਸਥਾਪਤੀ” ਲਈ ਪਰਚਾਰ ਜਾਰੀ ਰੱਖਣ ਲਈ ਵੀ ਸੁਤੰਤਰ ਹਨ ???? ਧਾਰਮਿਕ ਆਗੂ ਰਾਜਨੀਤਿਕ ਮੁੱਦਿਆਂ ‘ਤੇ ਟਿੱਪਣੀ ਦੇ ਨਾਲ ਭਾਰਤ ਅਤੇ ਹੋਰ ਥਾਵਾਂ ‘ਤੇ ਸਿੱਖਾਂ ‘ਤੇ ਹੋ ਰਹੇ ਅਤਿਆਚਾਰਾਂ ਬਾਰੇ ਖੁੱਲ੍ਹ ਕੇ ਕਰ ਸਕਦੇ ਹਨ ਗੱਲਬਾਤ: ਸਿੱਖ ਫੈਡਰੇਸ਼ਨ ਯੂਕੇ

220 Viewsਨਵੀਂ ਦਿੱਲੀ 13 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਅਧਿਕਾਰੀ ਅਤੇ ਮੋਦੀ ਪੱਖੀ ਲੋਕ ਚੈਰਿਟੀ ਕਮਿਸ਼ਨ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਖਾਲਿਸਤਾਨ ਦੀਆਂ ਤਖ਼ਤੀਆਂ ‘ਤੇ ਆਪਣਾ ਇਤਰਾਜ਼ ਵਾਪਸ ਲੈਣ ਦੇ ਹਾਲੀਆ ਫੈਸਲੇ ਅਤੇ ਉਤਰਾਅ-ਚੜ੍ਹਾਅ ਤੋਂ ਨਾਰਾਜ਼ ਹਨ। ਭਾਰਤੀ ਮੀਡੀਆ ਨੇ ਇਹ ਸੁਝਾਅ ਦੇ ਕੇ ਜਵਾਬ ਦਿੱਤਾ ਹੈ ਕਿ ਯੂਕੇ ਖਾਲਿਸਤਾਨੀ ਤੱਤਾਂ ਨੂੰ ਉਤਸ਼ਾਹਿਤ