
ਕੇਰਲਾ ਦੀ ਨਰਸ ਬੀਬੀ ਦੀ ਫ਼ਾਂਸੀ ਨੂੰ ਰੋਕਣ ਲਈ ਆਵਾਜ ਉਠਾਉਣ ਵਾਲੀ ਸੁਪਰੀਮ ਕੋਰਟ ਸ. ਬਲਵੰਤ ਸਿੰਘ ਰਾਜੋਆਣਾ ਬਾਰੇ ਚੁੱਪ ਕਿਉਂ ? : ਮਾਨ
60 Viewsਨਵੀਂ ਦਿੱਲੀ, 11 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ 192 ਮੁਲਕਾਂ ਵਿਚੋਂ 160-165 ਦੇ ਕਰੀਬ ਮੁਲਕਾਂ ਵਿਚ ਮੌਤ ਦੀ ਸਜ਼ਾ ਦੇ ਵਿਰੁੱਧ ਮਤੇ ਪਾ ਕੇ ਇਸ ਫੈਸਲੇ ਨੂੰ ਸਦਾ ਲਈ ਰੱਦ ਕਰ ਦਿੱਤਾ ਗਿਆ ਹੈ, ਫਿਰ ਜਿਸ ਕਿਸੇ ਮੁਲਕ ਵਿਚ ਵੀ ਫ਼ਾਂਸੀ ਦੀ ਸਜ਼ਾ ਹੁੰਦੀ ਹੈ ਤਾਂ ਇਸ ਵਿਰੁੱਧ ਸਮੂਹਿਕ ਤੌਰ ਤੇ ਆਵਾਜ ਉਠਾਉਣੀ ਬਣਦੀ