
ਬਿਨੁ ਕਰਤਾਰ ਨ ਕਿਰਤਮ ਮਾਨੋ’ : ਡੇਰੇਦਾਰਾਂ ਦੇ ਚਮਤਕਾਰਾਂ ਉੱਤੇ ਗੁਰਬਾਣੀ ਦਾ ਕਰਾਰਾ ਵਾਰ”: ਭਾਈ ਸ਼ੁਭਦੀਪ ਸਿੰਘ 👉 ਕੁਰਸੀਆਂ ਤੇ ਡੇਰੇ ਰਹਿ ਜਾਣਗੇ ਖਾਲੀ, ਗੁਰੂ ਦੀ ਬਾਣੀ ਰਹੇਗੀ ਸਦੀਵੀ
29 Viewsਨਵੀਂ ਦਿੱਲੀ 30 ਮਈ (ਮਨਪ੍ਰੀਤ ਸਿੰਘ ਖਾਲਸਾ):- ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਰੋਗ ਇਹ ਨਹੀਂ ਕਿ ਮਨੁੱਖ ਨਾਸ਼ਤਿਕ ਹੋ ਗਿਆ ਹੈ, ਰੋਗ ਇਹ ਹੈ ਕਿ ਉਹ ਆਪਣੇ ਆਪ ਨੂੰ ਹੀ “ਕਰਤਾਰ” ਸਮਝ ਬੈਠਾ ਹੈ। ਕੋਈ ਕੁਰਸੀ ‘ਤੇ ਬੈਠ ਕੇ ਲੋਕਾਂ ਦੀ ਕਿਸਮਤ ਲਿਖਣ ਦਾ ਦਾਅਵਾ ਕਰਦਾ ਹੈ, ਕੋਈ ਧਰਮ ਦੇ ਨਾਮ ‘ਤੇ









