
ਯੂਕੇ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਸਿੱਖ ਔਰਤ ‘ਤੇ ਹੋਏ ਬੇਰਹਿਮ ਨਸਲਵਾਦੀ ਹਮਲੇ ਅਤੇ ਬਲਾਤਕਾਰ ਦੀ ਕੀਤੀ ਸਖ਼ਤ ਨਿੰਦਾ ???? ਸਿੱਖਾਂ ਉਪਰ ਹੋ ਰਹੇ ਨਸਲੀ ਅਤੇ ਜਿਸਮਾਨੀ ਹਮਲੇ ਚਿੰਤਾਜਨਕ: ਦਬਿੰਦਰਜੀਤ ਸਿੰਘ
133 Viewsਨਵੀਂ ਦਿੱਲੀ 17 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀਆਂ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਸੰਸਦ ਵਿੱਚ ਓਲਡਬਰੀ ਵਿਖ਼ੇ ਸਿੱਖ ਔਰਤ ‘ਤੇ ਹੋਏ ਬੇਰਹਿਮ ਨਸਲਵਾਦੀ ਹਮਲੇ ਅਤੇ ਬਲਾਤਕਾਰ ਦੀ ਸਖ਼ਤ ਨਿੰਦਾ ਕੀਤੀ ਹੈ । ਗ੍ਰਹਿ ਸਕੱਤਰ, ਸ਼ਬਾਨਾ ਮਹਿਮੂਦ ਤੋਂ ਸੰਸਦ ਵਿੱਚ ਪਿਛਲੇ ਮੰਗਲਵਾਰ ਨੂੰ ਓਲਡਬਰੀ ਵਿੱਚ ਇੱਕ ਨੌਜਵਾਨ ਸਿੱਖ ਔਰਤ ‘ਤੇ ਹੋਏ ਬੇਰਹਿਮ ਨਸਲਵਾਦੀ ਹਮਲੇ









