Category: ਨਵੀਂ ਦਿੱਲੀ

ਨਵੀਂ ਦਿੱਲੀ

ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਲਈ ਵੋਟ ਬਣਵਾਉਣ ਦਾ ਸਮਾਂ ਵੱਧ ਕੇ 20 ਅਕਤੂਬਰ ਹੋਇਆ: ਪਰਮਜੀਤ ਸਿੰਘ ਵੀਰਜੀ

93 Viewsਨਵੀਂ ਦਿੱਲੀ 30 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਮਦੇਨਜਰ ਬਣ ਰਹੀ ਨਵੀਂ ਵੋਟਰ ਸੂਚੀ ਵਿਚ ਨਾਮ ਦਰਜ਼ ਕਰਵਾਉਣ ਜਾਂ ਕਿਸੇ ਕਿਸਮ ਦੀ ਗਲਤੀਆਂ ਨੂੰ ਠੀਕ ਕਰਵਾਉਣ ਲਈ ਅੰਤਮ ਮਿਤੀ ਜੋ ਕਿ 30 ਸੰਤਬਰ ਸੀ ਨੂੰ ਵਧਾ ਕੇ 20 ਅਕਤੂਬਰ ਕਰ ਦਿੱਤਾ ਗਿਆ ਹੈ । ਇਸ ਬਾਰੇ ਜਾਣਕਾਰੀ

ਨਵੀਂ ਦਿੱਲੀ

ਪੰਜਾਬ ਵਫ਼ਦ ਵੱਲੋਂ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ; ਹੜ੍ਹਾਂ ਕਾਰਨ 20,000 ਕਰੋੜ ਰੁਪਏ ਦੇ ਨੁਕਸਾਨ ਦੇ ਮੱਦੇਨਜ਼ਰ ਵਿਸ਼ੇਸ਼ ਪੁਨਰਵਾਸ ਪੈਕੇਜ ਦੀ ਕੀਤੀ ਮੰਗ

77 Viewsਨਵੀਂ ਦਿੱਲੀ, 1 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਸਰਕਾਰ ਦੇ ਇੱਕ ਉੱਚ ਪੱਧਰੀ ਵਫ਼ਦ, ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਗ੍ਰਹਿ ਅਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਸ਼ਾਮਲ ਸਨ, ਨੇ ਅੱਜ ਨਵੀਂ ਦਿੱਲੀ ਵਿਖੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਡਾ. ਅਰਵਿੰਦ ਪਨਗੜ੍ਹੀਆ

ਨਵੀਂ ਦਿੱਲੀ

ਜਹਾਂਗੀਰ ਪੂਰੀ ਦੇ ਗੁਰਦੁਆਰਾ ਸਾਹਿਬ ਵਿਖ਼ੇ ਤੰਦੁਰੁਸਤ ਰਹਿਣ ਲਈ ਜੇ ਐਸ ਬੇਦੀ ਦੀ ਮਦਦ ਸਦਕਾ ਖੁਲਿਆ ਜਿੰਮ ???? ਨੌਜਵਾਨਾਂ ਨੂੰ ਪਾਵਰਲਿਫਟਿੰਗ, ਡੈੱਡ ਲਿਫਟਿੰਗ, ਸ਼ਾਰਟਪੁੱਟ ਅਤੇ ਹੋਰ ਖੇਡਾਂ ਵਿੱਚ ਹਿੱਸਾ ਲੈਣ ਲਈ ਕੀਤਾ ਜਾਏਗਾ ਪ੍ਰੇਰਿਤ

98 Viewsਨਵੀਂ ਦਿੱਲੀ 29 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਗੁਪ੍ਰਸਾਦ ਪ੍ਰਚਾਰ ਵਿੰਗ ਅਤੇ ਸਿੱਖ ਗੇਮਜ਼ ਆਫ ਫੈਡਰੇਸ਼ਨ ਆਫ ਇੰਡੀਆ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਈ.ਜੇ.ਬਲਾਕ, ਜਹਾਂਗੀਰਪੁਰੀ, ਦਿੱਲੀ ਵਿੱਚ ਇੱਕ ਜਿੰਮ ਖੋਲ੍ਹਿਆ। ਇਹ ਦਿੱਲੀ ਦਾ ਪਹਿਲਾ ਗੁਰਦੁਆਰਾ ਹੈ ਜੋ ਸਿੱਖ ਨੌਜਵਾਨਾਂ ਨੂੰ ਪਾਵਰਲਿਫਟਿੰਗ, ਡੈੱਡ ਲਿਫਟਿੰਗ, ਸ਼ਾਰਟਪੁੱਟ ਅਤੇ ਹੋਰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ

ਨਵੀਂ ਦਿੱਲੀ

ਗੁਰਦੁਆਰਾ ਦਮਦਮਾ ਸਾਹਿਬ ਮਾਮਲੇ ਵਿਚ ਪੁਰਾਲੇਖ ਵਿਭਾਗ ਨੇ ਜਾਰੀ ਨੋਟਿਸ ਲਿਆ ਵਾਪਸ: ਕਾਲਕਾ/ ਕਾਹਲੋਂ

84 Viewsਨਵੀਂ ਦਿੱਲੀ, 29 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਭਾਰਤੀ ਪੁਰਾਲੇਖ ਵਿਭਾਗ ਯਾਨੀ ਆਰਕਾਇਲੋਜਿਕਲ ਸਰਵੇ ਆਫ ਇੰਡੀਆ (ਏ ਐਸ ਆਈ) ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਚ ਇਕ ਕਮਰੇ ਦੀ ਛੱਤ ਨੂੰ ਲੈ ਕੇ ਜਾਰੀ ਕੀਤਾ ਗਿਆ ਨੋਟਿਸ ਏ ਐਸ ਆਈ ਵਿਭਾਗ ਨੇ ਵਾਪਸ ਲੈ ਲਿਆ ਹੈ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਸ਼ਰਧਾਂਜਲੀ ਭੇਂਟ ਕਰਣ ਉਪਰੰਤ ਇਨਕਲਾਬੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ- ਪਰਮਜੀਤ ਸਿੰਘ ਪੰਮਾ

114 Viewsਨਵੀਂ ਦਿੱਲੀ 28 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸੀਨੀਅਰ ਕਾਰੋਬਾਰੀ ਆਗੂ ਅਤੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਸ਼ਰਧਾਂਜਲੀ ਭੇਂਟ ਕਰਣ ਉਪਰੰਤ ਕਿਹਾ ਕਿ ਦੇਸ਼ ਦੇ ਵਪਾਰੀਆਂ ਅਤੇ ਸਮਾਜ ਸੇਵਕਾਂ ਨੇ ਸਰਕਾਰ ਤੋਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਇਨਕਲਾਬੀਆਂ ਨੂੰ ਸ਼ਹੀਦ

ਨਵੀਂ ਦਿੱਲੀ

ਨਿਊਯਾਰਕ ਯੂਐਨ ਦੇ ਹੈਡ ਕੁਆਰਟਰ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ ???? ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਸਿੱਖ ਹੋਮਲੈਂਡ ਨੂੰ ਆਜ਼ਾਦ ਕਰਵਾਉਣ ਲਈ ਕੀਤੀ ਗਈ ਆਵਾਜ਼ ਬੁਲੰਦ

412 Viewsਨਵੀਂ ਦਿੱਲੀ 28 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਯੂਐਨ ਵਿੱਚ ਸੰਬੋਧਨ ਸਮੇਂ ਈਸਟ ਕੋਸਟ ਦੀਆਂ ਸਿੱਖ ਜੱਥੇਬੰਦੀਆਂ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਚੇਤੇ ਰਹੇ ਇਸ ਵਾਰ ਯੂਨਾਈਟਿਡ ਨੇਸ਼ਨ ਦੇ ਸੈਸ਼ਨ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਡੋਨਲ ਟਰੰਪ ਦੇ ਵੱਲੋਂ ਭਾਰਤ ਪ੍ਰਤੀ

ਨਵੀਂ ਦਿੱਲੀ

ਸਿੱਖ ਭਾਈਚਾਰੇ ਨੂੰ ਫੇਸਬੁੱਕ ‘ਤੇ 1984 ਦੇ ਸਿੱਖ ਕਤਲੇਆਮ ਵਾਂਗ ਸਾੜਨ, ਦਾੜ੍ਹੀ ਅਤੇ ਵਾਲ ਕੱਟਣ ਦੀ ਧਮਕੀ, ਪੁਲਿਸ ਸੁਪਰਡੈਂਟ ਨੂੰ ਕੀਤੀ ਗਈ ਸ਼ਿਕਾਇਤ

86 Viewsਨਵੀਂ ਦਿੱਲੀ 27 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਖੇੜੀ ਦੇ ਸਿੱਖ ਭਾਈਚਾਰੇ ਨੇ ਪੁਲਿਸ ਸੁਪਰਡੈਂਟ ਸੰਕਲਪ ਸ਼ਰਮਾ ਨੂੰ ਫੇਸਬੁੱਕ ‘ਤੇ ਵਾਇਰਲ ਹੋਈ ਇੱਕ ਧਮਕੀ ਭਰੀ ਵੀਡੀਓ ਬਾਰੇ ਸ਼ਿਕਾਇਤ ਕੀਤੀ ਹੈ। ਰਾਮਪੁਰ ਗੋਕੁਲ ਦੇ ਸਿੱਖ ਭਾਈਚਾਰੇ ਦੇ ਮੈਂਬਰ ਪੁਲਿਸ ਸੁਪਰਡੈਂਟ ਦੇ ਦਫ਼ਤਰ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ।ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇੱਕ ਨੌਜਵਾਨ ਨੇ

ਨਵੀਂ ਦਿੱਲੀ

ਓਲਡਬਰੀ ਵਿੱਚ ਸਿੱਖ ਔਰਤ ਨਾਲ ਹੋਏ ਜਬਰਜਿਨਾਹ ਦੇ ਦੋਸ਼ੀਆਂ ਦੀ ਭਾਲ ਲਈ ਸਮਾਜ ਸੇਵਕ ਡੇਲ ਵਿੰਸ ਨੇ ਦਸ ਹਜਾਰ ਪੌਂਡ ਦਾਨ ਦਿੱਤੇ

89 Viewsਨਵੀਂ ਦਿੱਲੀ 27 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਡੇਲ ਵਿੰਸ ਇੱਕ ਸਮਾਜ ਸੇਵਕ ਨੇ ਓਲਡਬਰੀ ਵਿੱਚ ਇੱਕ ਨੌਜਵਾਨ ਸਿੱਖ ਔਰਤ ਨਾਲ ਭਿਆਨਕ ਨਸਲੀ ਤੌਰ ‘ਤੇ ਹੋਏ ਬਲਾਤਕਾਰ ਲਈ ਜ਼ਿੰਮੇਵਾਰ ਆਦਮੀਆਂ ਨੂੰ ਫੜਨ ਲਈ ਦੁੱਗਣੇ ਇਨਾਮ ਵਜੋਂ ਦਸ ਹਜਾਰ ਪੌਂਡ ਦਾ ਦਾਨ ਦਿੱਤਾ ਹੈ । ਇਸ ਮਾਮਲੇ ਵਿਚ 30 ਸਾਲ ਦੇ ਇੱਕ ਵਿਅਕਤੀ ਨੂੰ ਬਲਾਤਕਾਰ ਦੇ

ਨਵੀਂ ਦਿੱਲੀ

ਸਦਰ ਬਾਜ਼ਾਰ ਟ੍ਰੈਫਿਕ ਜਾਮ ਸਬੰਧੀ ਵਪਾਰੀਆਂ ਅਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਵਿਚਕਾਰ ਮੀਟਿੰਗ

78 Viewsਨਵੀਂ ਦਿੱਲੀ 27 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਡੀਸੀਪੀ ਟ੍ਰੈਫਿਕ ਸੈਂਟਰ ਰੇਂਜ ਨਿਸ਼ਾਂਤ ਗੁਪਤਾ ਨੇ ਟ੍ਰੈਫਿਕ ਮੁੱਦਿਆਂ ‘ਤੇ ਚਰਚਾ ਕਰਨ ਲਈ ਵਪਾਰੀਆਂ ਨਾਲ ਇੱਕ ਮੀਟਿੰਗ ਬੁਲਾਈ। ਇੰਸਪੈਕਟਰ ਸੁਧੀਰ ਟੀਆਈ, ਐਸਬੀਸੀ ਨੇ ਕਈ ਟ੍ਰੈਫਿਕ ਅਧਿਕਾਰੀਆਂ ਅਤੇ ਵਪਾਰਕ ਆਗੂਆਂ ਦੇ ਨਾਲ, ਜਿਨ੍ਹਾਂ ਵਿੱਚ ਸਦਰ ਬਾਜ਼ਾਰ ਬਰੀ ਮਾਰਕੀਟ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ

ਨਵੀਂ ਦਿੱਲੀ

ਦਿੱਲੀ ਕਮੇਟੀ ਦੇ ਸਕੂਲ ਵਿਚ ਪੜਾਈ ਜਾ ਰਹੀ ਕਿਤਾਬ ਅਦਵੈ ‘ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਡੂਆਂ ਦਾ ਵੰਸ਼ਜ ਅਤੇ ਬੰਦਾ ਸਿੰਘ ਬਹਾਦਰ ਨੂੰ ਤੰਤਰਿਕ ਦੱਸਣ ਉਤੇ ਮਚਿਆ ਬਵਾਲ ???? ਲਾਪਤਾ ਲੇਖਕਾਂ ਵਲੋਂ ਲਿਖੀ ਕਿਤਾਬ ਨੂੰ ਤੁਰੰਤ ਵਾਪਿਸ ਲਏ ਜਾਣ ਦੀ ਮੰਗ

122 Viewsਨਵੀਂ ਦਿੱਲੀ, 26 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪੰਜਵੀਂ ਜਮਾਤ ਦੀ ਪੰਜਾਬੀ ਵਿਸੇ਼ ਦੀ ਕਿਤਾਬ “ਅਦਵੈ” ਦੇ ਕੰਟੈਂਟ ਅਤੇ ਨਾਮ ਨੂੰ ਲੈਕੇ ਵਿਵਾਦ ਭਖ ਗਿਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉਕਤ ਪੰਜਾਬੀ ਦੀ ਕਿਤਾਬ ਦੇ