
ਪੰਜਾਬ ਦੀ ਮੌਜੂਦਾ ਕਾਨੂੰਨੀ ਵਿਵਸਥਾ ਡਾਵਾਡੋਲ, ਨਿੱਤ ਦਿਹਾੜੇ ਕਤਲੇਆਮ, ਲੁੱਟਾਂ-ਖੋਹਾ, ਰਿਸਵਤਾਂ ਲੈਣ ਦੇ ਹੋ ਰਹੇ ਹਨ ਅਮਲ : ਮਾਨ
59 Viewsਨਵੀਂ ਦਿੱਲੀ, 11 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- 20ਵੀਂ ਸਦੀ ਵਿਚ ਫਰਾਂਸ ਵਿਚ ਨਿਰੰਤਰ ਲੰਮਾਂ ਸਮਾਂ ਅਜਿਹੇ ਹਾਲਾਤ ਬਣੇ ਰਹੇ ਕਿ ਉਥੇ ਸਰਕਾਰਾਂ ਬਣਦੀਆਂ ਅਤੇ ਟੁੱਟ ਜਾਂਦੀਆ । ਇਹ ਸਿਲਸਿਲਾ ਕਈ ਵਾਰ ਹੋਇਆ । ਲੇਕਿਨ ਉਥੋ ਦੀ ਜੋ ਅਫਸਰਸਾਹੀ, ਨਿਜਾਮੀ ਅਹੁਦੇਦਾਰ ਸਨ, ਉਨ੍ਹਾਂ ਨੇ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਦ੍ਰਿੜਤਾ ਨਾਲ ਆਪਣੀਆ ਸਮਾਜਿਕ, ਸਰਕਾਰੀ ਜਿੰਮੇਵਾਰੀਆਂ









