Home » ਸੰਸਾਰ » ਜਰਮਨੀ » ਗੁਰਦੁਆਰਾ ਸਿੰਘ ਸਭਾ ਹੇਲਬਰੋਨ ਜਰਮਨੀ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।

ਗੁਰਦੁਆਰਾ ਸਿੰਘ ਸਭਾ ਹੇਲਬਰੋਨ ਜਰਮਨੀ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।

SHARE ARTICLE

72 Views

ਜਰਮਨੀ 10 ਜਨਵਰੀ

(ਜਗਦੀਸ਼ ਸਿੰਘ) ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਸਿੰਘ ਸਭਾ ਹੇਲਬਰੋਨ ਜਰਮਨੀ ਵਿਖੇ ਸਾਕਾ ਚਮਕੌਰ , ਸਾਕਾ ਸਰਹਿੰਦ ਅਤੇ ਸਾਕਾ ਸਰਸਾ ਨਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਪ੍ਰੀਖਿਆ ਲਈ ਗਈ। ਪਹਿਲੇ ਗਰੁਪ ਵਿੱਚ 5 ਤੋਂ 8 ਸਾਲ ਦੇ ਬੱਚੇ ਸਨ ਜਿੰਨ੍ਹਾ ਜੁਬਾਨੀ ਸਵਾਲਾਂ ਦੇ ਜਵਾਬ ਦਿੱਤੇ। ਦੂਜੇ ਗਰੁਪ ਵਿੱਚ 8 ਤੋਂ 13 ਸਾਲ ਦੀ ਉਮਰ ਵਾਲੇ ਬੱਚੇ ਸਨ।ਤੀਜੇ ਗਰੁਪ ਵਿਚ 14 ਸਾਲ ਤੋਂ 20 ਸਾਲ ਦੀ ਉਮਰ ਵਾਲੇ ਬੱਚੇ ਸਨ ਅਤੇ ਚੌਥੇ ਗਰੁਪ ਵਿਚ 21 ਸਾਲ ਤੋਂ 51 ਸਾਲ ਦੀ ਉਮਰ ਵਾਲੇ ਵੱਡੇ ਸਨ। ਸਭ ਨੇ ਜਵਾਲ ਜਵਾਬ ਯਾਦ ਕਰਕੇ ਪ੍ਰੀਖਿਆ ਦਿੱਤੀ ਤੇ ਸ਼ਾਨਦਾਰ ਨਤੀਜਾ ਦਿੱਤਾ। ਪਹਿਲੇ ਗਰੁਪ ਦੇ ਬੱਚਿਆ ਨੇ ਜੁਬਾਨੀ ਪ੍ਰੀਖਿਆ ਦਿੱਤੀ ਤੇ ਪਹਿਲਾ ਇਨਾਮ ਗੁਰਤਾਜ ਸਿੰਘ ਸਪੁੱਤਰ ਸ੍ਰ: ਨਿਰਮਲ ਸਿੰਘ ਨੇ ਹਾਸਲ ਕੀਤਾ। ਦੂਜਾ ਸਥਾਨ ਹਰਕੀਰਤ ਕੌਰ ਸਪੁੱਤਰੀ ਸ੍ਰ: ਜਸਵਿੰਦਰ ਸਿੰਘ ਨੇ ਹਾਸਲ ਕੀਤਾ। ਤੀਜਾ ਸਥਾਨ ਗੁਰਫਤਿਹ ਸਿੰਘ ਸਪੁੱਤਰ ਸ੍ਰ: ਗੁਰਪ੍ਰੀਤ ਸਿੰਘ ਨੇ ਅਤੇ ਫਤਿਹ ਸਿੰਘ ਸਪੁੱਤਰ ਸ੍ਰ; ਸਰਬਜੀਤ ਸਿੰਘ ਨੇ ਹਾਸਲ ਕੀਤਾ। ਦੂਜੇ ਗਰੁਪ ਦੇ ਬੱਚਿਆਂ ਵਿੱਚੋ ਪਹਿਲਾ ਸਥਾਨ ਬੇਟੀ ਅਮਰੀਨ ਕੌਰ ਸਪੁੱਤਰੀ ਸ੍ਰ; ਸੋਹਣ ਸਿੰਘ ਅਤੇ ਮਨਰੀਤ ਕੌਰ ਸਪੁੱਤਰੀ ਸ੍ਰ: ਚੰਚਲ ਸਿੰਘ ਨੇ ਹਾਸਲ ਕੀਤਾ। ਦੂਜਾ ਸਥਾਨ ਬੇਟੀ ਅਰਮੀਤ ਕੌਰ ਸਪੁੱਤਰੀ ਸ੍ਰ; ਸਰਬਜੀਤ ਸਿੰਘ ਨੇ ਹਾਸਲ ਕੀਤਾ।,ਤੀਜਾ ਸਥਾਨ ਹਰਮਨ ਸਿੰਘ ਸਪੁੱਤਰ ਸ੍ਰ; ਸਵਿੰਦਰ ਸਿੰਘ ਨੇ ਹਾਸਲ ਕੀਤਾ।, ਗੁਰਨੀਤ ਕੌਰ ਸਪੁੱਤਰੀ ਸ੍ਰ; ਗਬਰ ਸਿੰਘ, ਮਨਰਾਜ ਸਿੰਘ ਸਪੁੱਤਰੀ ਸ੍ਰ; ਗੁਰਦੇਵ ਸਿੰਘ, ਸੇਨੀਆ ਕੁਮਾਰ ਸਪੁੱਤਰੀ ਅਸੋਕ ਕੁਮਾਰ ਅਤੇ ਹਰਜਸਦੀਪ ਸਿੰਘ ਸਪੁੱਤਰੀ ਅਮਨਬੀਰ ਸਿੰਘ।ਤੀਜੇ ਗਰੁਪ ਦੇ ਸਾਰਿਆਂ ਬੱਚਿਆਂ ਨੇ ਵੱਡੇ ਗਰੁਪ ਨਾਲ ਪ੍ਰੀਖਿਆਂ ਦੇ ਕੇ ਪੰਜ ਬੱਚਿਆਂ ਨੇ ਪਹਿਲਾ ਸਥਾਨ ਗੁਰਸ਼ਾਨ ਸਿੰਘ ਸਪੁੱਤਰ ਸ੍ਰ; ਨਿਰਮਲ ਸਿੰਘ, ਮਨਵੀਨ ਸਿੰਘ ਸਪੁੱਤਰ ਸ੍ਰ: ਜਸਵਿੰਦਰ ਸਿੰਘ, ਰਣਜੋਤ ਸਿੰਘ ਸਪੁੱਤਰ ਸ੍ਰ; ਗਬਰ ਸਿੰਘ, ਹਸਮੀਤ ਕੌਰ ਸਪੁੱਤਰੀ ਸ੍ਰ; ਸਰਬਜੀਤ ਸਿੰਘ ਅਤੇ ਪ੍ਰਭਨੂਰ ਸਿੰਘ ਸਪੁੱਤਰ ਸਵਿੰਦਰਜੀਤ ਸਿੰਘ ਨੇ ਹਾਸਲ ਕੀਤਾ । ਦੂਜਾ ਸਥਾਨ ਰੀਤ ਕੌਰ ਸਪੁੱਤਰੀ ਸੋਹਨ ਸਿੰਘ ਨੇ ਹਾਸਲ ਕੀਤਾ। ਅਤੇ ਤੀਜਾ ਸਥਾਨ ਗੁਰਨੂਰ ਸਿੰਘ ਸਪੁੱਤਰ ਸ੍ਰ; ਜਸਵਿੰਦਰ ਸਿੰਘ ਨੇ ਹਾਸਲ ਕੀਤਾ । ਚੌਥੇ ਗਰੁਪ ਵਿਚ 21 ਸਾਲ ਤੋਂ 51 ਸਾਲ ਦੀ ਉਮਰ ਵਾਲਿਆ ਵਿਚੋ ਪਹਿਲਾ ਸਥਾਨ ਰਮਨਪ੍ਰੀਤ ਕੌਰ ਸਪੁੱਤਰੀ ਸ੍ਰ; ਸੋਹਣ ਸਿਘ, ਮਨਦੀਪ ਕੌਰ ਸਪੁਤਰੀ ਸ੍ਰ; ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਸੁਪੱਤਨੀ ਸ੍ਰ; ਨਿਰਮਲ ਸਿਘ, ਹਰਪ੍ਰੀਤ ਕੌਰ ਸਪੁੱਤਰੀ ਸ੍ਰ; ਹਰਜਿੰਦਰ ਸਿੰਘ, ਗੀਤਾ ਦੇਵੀ ਸੁਪੱਤਨੀ ਅਸੋਕ ਕੁਮਾਰ, ਸੋਹਣ ਸਿੰਘ ਸਪੁੱਤਰ ਸ੍ਰ; ਸੁਰਜੀਤ ਸਿੰਘ, ਮਨਜੀਤ ਕੌਰ ਸਪੁੱਤਰੀ ਸ੍ਰ; ਗਬਰ ਸਿੰਘ, ਰਵੇਲ ਸਿਂਘ ਗ੍ਰੰਥੀ ਸਪੁੱਤਰ ਸ੍ਰ; ਬਲਦੇਵ ਸਿੰਘ ਅਤੇ, ਸਰਬਜੀਤ ਸਿੰਘ ਸਪੁੱਤਰ ਸ੍ਰ; ਜਰਨਾਮ ਸਿੰਘ ਨੇ ਹਾਸਲ ਕੀਤਾ।ਦੂਜਾ ਸਥਾਨ ਅੰਜਲੀਨਾ ਵੜੇਚ ਸਪੁਤੱਰੀ ਸ੍ਰ; ਸੋਹਣ ਸਿੰਘ ਨੇ ਹਾਸਲ ਕੀਤਾ। ਤੀਜਾ ਸਥਾਨ ਹਾਸਲ ਕਰਨ ਵਾਲੇ ਗੁਰਪ੍ਰੀਤ ਸਿੰਘ ਸਪੁੱਤਰ ਸ੍ਰ; ਮਨਜੀਤ ਸਿੰਘ, ਨਿਰਮਲ ਸਿੰਘ ਸਪੁੱਤਰ ਸ੍ਰ; ਕਰਨੈਲ ਸਿੰਘ, ਰੇਮਨਦੀਪ ਸਿੰਘ ਸਪੁੱਤਰ ਸ੍ਰ; ਸੁਖਦੇਵ ਸਿੰਘ, ਗੋਬਿੰਦ ਸਿੰਘ ਸਪੁੱਤਰ ਸ੍ਰ; ਆਸਾ ਸਿੰਘ, ਕੀਮਤਪਾਲ ਕੌਰ ਸਪੁੱਤਨੀ ਸ੍ਰ: ਸੋਹਣ ਸਿੰਘ, ਗੁਰਪ੍ਰੀਤ ਸਿੰਘ ਸਪੁੱਤਰ ਸ੍ਰ; ਹਰਭਜਨ ਸਿੰਘ, ਕੁਲਵਿੰਦਰ ਕੌਰ ਸੁਪੱਤਨੀ ਸ੍ਰ; ਅਮਨਬੀਰ ਸਿੰਘ, ਗਬਰ ਸਿੰਘ ਸਪੁੱਤਰ ਸ੍ਰ; ਨਿਸ਼ਾਨ ਸਿੰਘ ਅਤੇ ਰਜਵੰਤ ਕੌਰ ਸੁਪੱਤਨੀ ਸ੍ਰ; ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਲੋਂ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਵੇਲ ਸਿੰਘ ਨੇ ਵੀ ਨੇ ਵੀ ਪ੍ਰੀਖਿਆ ਦਿੱਤੀ ਤੇ ਪੂਰੇ ਨੰਬਰ ਲੈਕੇ ਮਾਣ ਹਾਸਲ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ