ਗੁਰਦੁਆਰਾ ਸਿੰਘ ਸਭਾ ਹੇਲਬਰੋਨ ਜਰਮਨੀ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।
124 Viewsਜਰਮਨੀ 10 ਜਨਵਰੀ (ਜਗਦੀਸ਼ ਸਿੰਘ) ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਸਿੰਘ ਸਭਾ ਹੇਲਬਰੋਨ ਜਰਮਨੀ ਵਿਖੇ ਸਾਕਾ ਚਮਕੌਰ , ਸਾਕਾ ਸਰਹਿੰਦ ਅਤੇ ਸਾਕਾ ਸਰਸਾ ਨਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਪ੍ਰੀਖਿਆ ਲਈ ਗਈ। ਪਹਿਲੇ ਗਰੁਪ ਵਿੱਚ 5 ਤੋਂ 8 ਸਾਲ ਦੇ ਬੱਚੇ ਸਨ ਜਿੰਨ੍ਹਾ ਜੁਬਾਨੀ ਸਵਾਲਾਂ ਦੇ ਜਵਾਬ ਦਿੱਤੇ। ਦੂਜੇ ਗਰੁਪ ਵਿੱਚ…
