Home » Blog » ਗੁਰਦੁਆਰਾ ਸਾਹਿਬ ਰੈੱਨਮਾਰਕ ਰਿਵਰਲੈਂਡ ਵਿਖੇ ਗਿਆਨੀ ਹਰਜੀਤ ਸਿੰਘ ਤਰਨ ਤਾਰਨ ਵਾਲਿਆਂ ਨੇ ਕੀਤੀਆਂ ਗੁਰਮਤ ਵਿਚਾਰਾਂ

ਗੁਰਦੁਆਰਾ ਸਾਹਿਬ ਰੈੱਨਮਾਰਕ ਰਿਵਰਲੈਂਡ ਵਿਖੇ ਗਿਆਨੀ ਹਰਜੀਤ ਸਿੰਘ ਤਰਨ ਤਾਰਨ ਵਾਲਿਆਂ ਨੇ ਕੀਤੀਆਂ ਗੁਰਮਤ ਵਿਚਾਰਾਂ

SHARE ARTICLE

335 Views

ਆਸਟਰੇਲੀਆ 27 ਅਕਤੂਬਰ (ਖਿੜਿਆ ਪੰਜਾਬ ) ਗੁਰਦੁਆਰਾ ਸਾਹਿਬ ਰੈੱਨਮਾਰਕ ਰਿਵਰਲੈਂਡ ਦੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਗੁਰਿਆਈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਕਥਾ ਗੁਰਮਤਿ ਸਮਾਗਮ ਕਰਵਾਏ ਗਏ । ਜਿਸ ਵਿੱਚ ਕਥਾ ਵਾਚਕ ਗਿਆਨੀ ਹਰਜੀਤ ਸਿੰਘ ਜੀ ਤਰਨ ਤਾਰਨ ਨੇ ਗੁਰਬਾਣੀ, ਗੁਰ ਇਤਿਹਾਸ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਹਰਜੀਤ ਸਿੰਘ ਜੀ ਤਰਨ ਤਾਰਨ ਸਨਮਾਨਿਤ ਕੀਤੇ ਗਏ । ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੀਵਾਨ ਰੱਖੇ ਅਤੇ ਭਰਵਾਂ ਹੁੰਗਾਰਾ ਭਰਕੇ ਸਵਾਗਤ ਕੀਤਾ ।

khireyapunjab
Author: khireyapunjab

Leave a Reply

Your email address will not be published. Required fields are marked *

Latest News