ਗੁਰਦੁਵਾਰਾ ਸ਼੍ਰੀ ਗੁਰੂ ਨਾਨਕ ਦਰਬਾਰ ਨਿਊਨਕਿਰਚਨ ਵਿਖੇ ਅੱਜ ਆਰੰਭ ਹੋਣਗੇ ਅਖੰਡਪਾਠ ।

31 Viewsਜਰਮਨੀ 26 ਨਵੰਬਰ (ਖਿੜਿਆ ਪੰਜਾਬ) ਜਗਤ ਗੁਰ ਬਾਬਾ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਉਨਕਿਰਚਨ ਸਾਰਲੈਂਡ ਦੀ ਧਰਤੀ ਤੇ ਅੱਜ 26 ਨਵੰਬਰ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ 10:00 ਵਜੇ ਆਰੰਭ ਕੀਤੇ ਜਾਣਗੇ ਜਿਨਾਂ ਦੇ ਭੋਗ 28 ਨਵੰਬਰ ਦਿਨ ਸ਼ਨੀਵਾਰ ਨੂੰ 11 ਵਜੇ ਪੈਣਗੇ […]