ਚੋਣਾਂ ਬਨਾਮ ਬਾਈਕਾਟ: ਇਤਿਹਾਸਕ ਸੱਚ, ਸੰਵਿਧਾਨਕ ਸੀਮਾਵਾਂ ਅਤੇ ਪੰਜਾਬ ਦੀ ਮੌਜੂਦਾ ਬਹਿਸ – ਜਤਿੰਦਰਬੀਰ ਸਿੰਘ

13 Viewsਅੱਜ-ਕੱਲ੍ਹ ਪੰਜਾਬ ਦੇ ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਇੱਕ ਵੱਡੀ ਬਹਿਸ ਛਿੜੀ ਹੋਈ ਹੈ ਕਿ ਸਾਨੂੰ ਭਾਰਤੀ ਚੋਣ ਪ੍ਰਣਾਲੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ। ਇੱਕ ਧਿਰ ਦਾ ਮੰਨਣਾ ਹੈ ਕਿ ਚੋਣਾਂ ਜਿੱਤ ਕੇ ਸੱਤਾ ਜਾਂ ਸੰਸਦ ਵਿੱਚ ਪਹੁੰਚਣ ਨਾਲ ਅਸੀਂ ਆਪਣੀ ਆਜ਼ਾਦੀ ਜਾਂ ਵੱਡੇ ਰਾਜਸੀ ਟੀਚੇ ਹਾਸਲ ਕਰ ਸਕਦੇ ਹਾਂ, ਅਤੇ ਜੋ […]