ਜਰਮਨੀ ਦੀ ਨੌਜਵਾਨ ਸਮਾਜ ਸੇਵਿਕਾ ਤਰਨਵੀਰ ਕੌਰ ਸਿੰਘ ਅਤੇ ਯਾਦਵਿੰਦਰ ਸਿੰਘ ਸੇਖੋਂ ਗੁਰਮਤਿ ਅਨੁਸਾਰ ਵਿਆਹ ਬੰਧਨ ਵਿੱਚ ਬੱਝੇ

5 Views  ਫਰੈਂਕਫਰਟ (ਜਰਮਨੀ) 2 ਨਵੰਬਰ : ( ਖਿੜਿਆ ਪੰਜਾਬ) ਜਰਮਨੀ ਦੇ ਪ੍ਰਸਿੱਧ ਸ਼ਹਿਰ ਫਰੈਂਕਫਰਟ ਸਥਿਤ ਗੁਰਦੁਆਰਾ ਸਿੱਖ ਸੈਂਟਰ ਈ.ਵੀ. ਵਿਖੇ ਅੱਜ 2 ਨਵੰਬਰ 2026 ਨੂੰ ਤਰਨਵੀਰ ਕੌਰ ਸਿੰਘ ਅਤੇ ਯਾਦਵਿੰਦਰ ਸਿੰਘ ਸੇਖੋਂ ਦਾ ਅਨੰਦ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਸ਼ਰਧਾ ਅਤੇ ਸਾਦਗੀ ਨਾਲ ਸੰਪੰਨ ਹੋਇਆ। ਇਸ ਪਾਵਨ ਮੌਕੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੰਗਤ […]

ਗੁਰਦੁਆਰਾ ਗੁਰੂ ਨਾਨਕ ਦਰਬਾਰ ਕੌਬਲੈਂਸ ਵਿਖੇ ਬੇਟੀ ਗੁਰਲੀਨ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭਾਈ ਕਰਮਜੀਤ ਸਿੰਘ ਪ੍ਰੀਵਾਰ ਵਲੋਂ ਕਰਵਾਏ ਗੁਰਬਾਣੀ ਜਾਪ |

21 Views    ਕੌਬਲੈਂਸ ਜਰਮਨੀ 2 ਨਵੰਬਰ (ਖਿੜਿਆ ਪੰਜਾਬ) ਪਿਛਲੇ ਦਿਨੀਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੌਬਲੈੱਸ (ਜਰਮਨੀ) ਵਿਖੇ ਭਾਈ ਕਰਮਜੀਤ ਸਿੰਘ ਅਤੇ ਬੀਬੀ ਲਖਵਿੰਦਰ ਕੌਰ ਸਮੂਹ ਪ੍ਰੀਵਾਰ ਦੇ ਵਲੋਂ ਆਪਣੀ ਬੇਟੀ ਗੁਰਲੀਨ ਕੌਰ ਦਾ ਜਨਮ ਦਿਨ ਮਨਾਉਂਦਿਆਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਇਸ ਸਮੇਂ ਪਰਿਵਾਰ ਵੱਲੋਂ ਸ਼ਰਧਪੂਰਵਕ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ […]

ਭਾਰਤੀ ਰਾਜ-ਪ੍ਰਬੰਧ ਦੀ ਸਰਪ੍ਰਸਤੀ ਹੇਠ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਉਸੇ ਰਾਜ-ਪ੍ਰਬੰਧ ਤੋਂ ਇਨਸਾਫ਼ ਆਸ ਜਾਂ ਮੰਗ ਕਰਨਾ ਜਿਵੇਂ ਕਾਤਲਾਂ ਨੂੰ ਆਪਣੇ ਹੀ ਅਪਰਾਧਾਂ ਦੀ ਸਜ਼ਾ ਦਾ ਫ਼ੈਸਲਾ ਆਪ ਕਰਨ ਬਰਾਬਰ:- ਗੁਰਚਰਨ ਸਿੰਘ ਗੁਰਾਇਆ

15 Views ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ’’ ਫਰੈਕਫੋਰਟ :-  2 ਨਵੰਬਰ (ਖਿੜਿਆ ਪੰਜਾਬ ) ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਵਾਪਰਿਆਂ ਅੱਜ 42 ਵਰ੍ਹੇ ਪੂਰੇ ਹੋ ਗਏ ਹਨ। ਚਾਰ ਦਹਾਕਿਆਂ ਤੋਂ ਵੀ ਵੱਧ ਦਾ ਇਹ ਸਮਾਂ ਕਿਸੇ ਪੂਰੇ ਯੁੱਗ ਤੋਂ ਘੱਟ ਨਹੀਂ। ਪਰ ਜਿਨ੍ਹਾਂ ਪਰਿਵਾਰਾਂ ਨੇ ਇਸ ਭਿਆਨਕ ਕਤਲੇਆਮ ਵਿੱਚ ਆਪਣੇ […]

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨ ਵਰਗ ਵਿਖੇ ਮਨਾਇਆ ਗਿਆ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ।

66 Viewsਜਰਮਨੀ 2 ਨਵੰਬਰ (ਖਿੜਿਆ ਪੰਜਾਬ) ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ ਜਰਮਨੀ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ, ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਇਸ ਮੌਕੇ ਹਫਤਾਵਾਰੀ ਦੀਵਾਨ ਵਿੱਚ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਕੀਤੇ ਗਏ […]