ਨਵੰਬਰ 84 ਦਿੱਲੀ ਦੰਗੇ ਜਾਂ ਨਸਲਕੁਸ਼ੀ। – ਸੁਰਜੀਤ ਸਿੰਘ ਭੁੱਚਰ ( ਪੋਤਰਾ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ)

16 Views31 ਅਕਤੂਬਰ 1984 ਵਾਲੇ ਦਿਨ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸ ਦੇ ਸਿੱਖ ਬਾਡੀਗਾਰਡਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਕ ਨਵੰਬਰ ਨੂੰ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਿੱਖਾਂ ਤੇ ਕਾਤਲਾਨਾ ਹਮਲੇ ਸ਼ੁਰੂ ਹੋ ਗਏ। ਇਹ ਹਮਲੇ ਜਿਆਦਾਤਰ ਕਾਂਗਰਸ ਸਾਸਿਤ ਸੂਬਿਆਂ ਵਿੱਚ ਹੋਏ। ਕਾਤਲ […]