ਸਰਕਾਰੀ ਸੀਨੀ. ਸੈਕੰ. ਸਕੂਲ ਮੱਖੂ ਦੇ ਹਿਸਟਰੀ ਲੈਕਚਰਾਰ ਸ੍ਰੀਮਤੀ ਦਲਜੀਤ ਕੌਰ ਜੀ ਦੀ ਸੇਵਾਮੁਕਤੀ ਤੇ ਸੁੱਭ ਇਸ਼ਾਵਾਂ- ਸ ਜਸਪਾਲ ਸਿੰਘ ਹਾਲੈਂਡ*

28 Views *ਖਾਲੜਾ 10 ਅਕਤੂਬਰ (ਗੁਰਪ੍ਰੀਤ ਸਿੰਘ ) ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮੱਖੂ ਫ਼ਿਰੋਜ਼ਪੁਰ ਦੇ ਹਿਸਟਰੀ ਲੈਕਚਰਾਰ ਦਲਜੀਤ ਕੌਰ ਜੀ ਆਪਣੀ ਲੰਬੀ, ਇਮਾਨਦਾਰ ਅਤੇ ਸ਼ਾਨਦਾਰ ਸਿੱਖਿਆ ਸੇਵਾ ਨਿਭਾਉਣ ਉਪਰੰਤ ਅਕਤੂਬਰ ਨੂੰ ਸੇਵਾ ਮੁਕਤ  ਹੋਏ   ਸ਼੍ਰੀਮਤੀ ਦਲਜੀਤ ਕੌਰ ਜੀ ਨੇ ਆਪਣੇ ਅਧਿਆਪਕ ਜੀਵਨ ਦੌਰਾਨ ਵਿਦਿਆਰਥੀਆਂ ਨੂੰ ਉੱਚ […]