ਰਾਮ ਰਹੀਮ ਨੂੰ ਬੇਗੁਨਾਹ ਦੱਸਣ ਵਾਲੇ ਇਸ਼ਤਿਹਾਰ ’ਤੇ ਹਾਈ ਕੋਰਟ ਸਖ਼ਤ, ‘ਦਿ ਹਿੰਦੂ’ ਤੇ ‘ਦੈਨਿਕ ਭਾਸਕਰ’ ਖ਼ਿਲਾਫ਼ ਅਦਾਲਤੀ ਅਵਮਾਨਨਾ ਕਾਰਵਾਈ ਸ਼ੁਰੂ

23 Views ਨਵੀਂ ਦਿੱਲੀ 8 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਸਬੰਧਤ ਫਰੰਟ ਪੇਜ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿੱਚ ‘ਦਿ ਹਿੰਦੂ’ ਅਤੇ ‘ਦੈਨਿਕ ਭਾਸਕਰ’ ਦੇ ਪ੍ਰਕਾਸ਼ਕਾਂ ਤੇ ਮੁੱਖ ਸੰਪਾਦਕਾਂ ਖ਼ਿਲਾਫ਼ ਖ਼ੁਦ ਨੋਟਿਸ ਲੈਂਦਿਆਂ ਅਦਾਲਤੀ ਮਾਣ-ਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਸ਼ਤਿਹਾਰ […]
ਸਵਿਸ ਵਿਦਿਆਰਥੀ ਡੈਨੀਕਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਇਤਿਹਾਸ, ਫਲਸਫੇ, ਗੁਰਬਾਣੀ ਕੀਰਤਨ ਅਤੇ ਲੰਗਰ ਨਾਲ ਹੋਏ ਰੂ-ਬ-ਰੂ

22 Views 👉 ਸਿੱਖ ਧਰਮ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੇ ਓਨ੍ਹਾ ਦਾ ਮੋਹਿਆ ਮਨ ਨਵੀਂ ਦਿੱਲੀ 8 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਧਰਮ ਦੀਆਂ ਮਹਾਨ ਪਰੰਪਰਾਵਾਂ, ਇਤਿਹਾਸ, ਸੱਭਿਆਚਾਰ ਅਤੇ ਮਨੁੱਖਤਾ ਦੀ ਸੇਵਾ ਦੇ ਫਲਸਫੇ ਨੂੰ ਨੇੜਿਓਂ ਸਮਝਣ ਲਈ ਸਵਿਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਡੈਨੀਕਨ ਸਥਿਤ ਗੁਰਦੁਆਰਾ ਸਾਹਿਬ […]
ਹਾਈਡਲਬਰਗ ਵਿੱਚ ਅੰਤਰ-ਧਾਰਮਕਿ ਸੰਵਾਦ ਵਿੱਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ — ਸਾਂਝ, ਸਹਿਯੋਗ ਅਤੇ ਪੁੱਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ.

61 Viewsਜਰਮਨੀ 8 ਅਕਤੂਬਰ (ਸੰਦੀਪ ਸਿੰਘ ਖਾਲੜਾ) ਹਾਈਡਲਬਰਗ ਸ਼ਹਿਰ ਸਬੰਧਤ ਵਿਭਾਗਾਂ ਅਤੇ ਇਸ ਪ੍ਰਕਿਰਿਆ ਨਾਲ ਜੁੜੇ ਸਾਰੇ ਜੁੰਮੇਵਾਰ ਲੋਕਾਂ ਦੀ ਲਗਾਤਾਰ ਮਿਹਨਤ ਅਤੇ ਯਤਨਾਂ ਤੋਂ ਬਾਅਦ ਸਾਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਾਈਨਹਾਈਮ ਦੀ ਸਿੱਖ ਸੰਗਤ ਨੂੰ ਹਾਈਡਲਬਰਗ ਦੇ ਅੰਤਰ-ਧਾਰਮਕਿ ਸੰਵਾਦ ਵਿੱਚ ਅਧਕਿਾਰਤ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। […]
ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ: ਆਤਮਿਕ ਵਿਸ਼ਵਾਸ, ਅਡੋਲਤਾ ਦੀ ਇਤਿਹਾਸਕ ਗਵਾਹੀ :- ਗੁਰਚਰਨ ਸਿੰਘ ਗੁਰਾਇਆ

23 Viewsਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ 9 ਅਕਤੂਬਰ (1992) ਦੇ ਸ਼ਹਾਦਤ ਦਿਹਾੜੇ ਤੇ ਗੁਰਬਾਣੀ ਦੇ ਸਿਧਾਂਤਿਕ ਰੰਗ ਵਿੱਚ ਭਿੱਜੀਆਂ ਰੂਹਾਂ ਨੂੰ ਸਿਜਦਾ ਕਰਦੇ ਹੋਏ ਉਹਨਾਂ ਵੱਲੋ 4 ਮਈ 1990 ਨੂੰ ਪੂਨਾ ਜੇਲ੍ਹ ਤੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਲਿਖੀ ਖੁੱਲ੍ਹੀ ਚਿੱਠੀ ਨੂੰ ਪੜ੍ਹਦਿਆਂ ਕਿ ਇਹ ਸਿਰਫ਼ ਦੋ ਵਿਅਕਤੀਆਂ ਦਾ ਨਿੱਜੀ […]
