ਮਾਰਬੁਰਗ ਜਰਮਨੀ ਵਿਖੇ ਤੀਜੇ ਪੰਜਾਬੀ ਸੱਭਿਆਚਾਰ ਮੇਲੇ ਵਿੱਚ ਸਿੱਖ ਸਦੇਸ਼ਾ ਜਰਮਨੀ ਵੱਲੋ ਲਗਾਏ ਗਏ ਦਸਤਾਰ ਸਿਖਲਾਈ ਸਟੈਂਡ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ – ਭਾਈ ਜਗਦੀਸ਼ ਸਿੰਘ ਆਖਨ

77 Viewsਮਾਰਬੁਰਗ 15 ਸਤੰਬਰ 2026 ਮਾਰਬੁਰਗ ਦੇ ਨੈਬਰਹੁੱਡ ਸੈਂਟਰ ਵਾਲਡਟਾਲ ਵਿੱਚ ਐਤਵਾਰ ਨੂੰ ਹੋਏ ਤੀਜੇ ਪੰਜਾਬੀ ਮੇਲੇ ਵਿੱਚ ਲਗਭਗ 600 ਲੋਕਾਂ ਦੀ ਸ਼ਮੂਲੀਅਤ ਨੇ ਇੱਕ ਅਜਿਹਾ ਮਾਹੌਲ ਸਿਰਜਿਆ, ਜਿਸ ਦੀ ਚਰਚਾ ਹੁਣ ਸਮਾਗਮ ਤੋਂ ਬਾਅਦ ਵੀ ਜਾਰੀ ਹੈ। ਪੰਜਾਬੀ ਸੱਭਿਆਚਾਰ, ਢੋਲ, ਭੰਗੜਾ, ਗਿੱਧਾ, ਦਸਤਾਰ ਅਤੇ ਮਹਿੰਦੀ ਵਰਕਸ਼ਾਪਾਂ ਤੋਂ ਲੈ ਕੇ ਪੰਜਾਬੀ ਗਹਿਣਿਆਂ ਅਤੇ ਰਵਾਇਤੀ ਪੰਜਾਬੀ […]
