ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਯੂਰਪ ਦੌਰੇ ਤੇ ।
67 Viewsਜਰਮਨੀ 22 ਅਗਸਤ (ਖਿੜਿਆ ਪੰਜਾਬ) ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਮੁੱਖ ਗ੍ਰੰਥੀ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਬੀਤੇ ਕੱਲ ਫ਼ਰੈਂਕਫ਼ੋਰਟ ਤਸ਼ਰੀਫ ਲਿਆਏ ਹਨ । ਉਹ ਅੱਜ ਜਰਮਨ ਦੇ ਸ਼ਹਿਰ ਕੋਲਨ ਵਿਖੇ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਨਗੇ ! ਕੱਲ 23 ਅਗਸਤ 2026 ਐਤਵਾਰ ਗੁਰਦੁਆਰਾ ਸਿੱਖ ਸੈਂਟਰ…
