ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਿੱਖ ਸੰਦੇਸਾ ਜਰਮਨੀ ਵੱਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ ਅਤੇ ਪ੍ਰਾਪਤੀਆ।
10 Viewsਜਰਮਨੀ 20 ਅਗਸਤ (ਖਿੜਿਆ ਪੰਜਾਬ) ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ ਅਤੇ ਪ੍ਰਾਪਤੀਆ। ਬੱਚਿਆਂ ਨੇ ਆਧੁਨਿਕ ਤਰੀਕੇ ਨਾਲ ਖੇੱਡਾ ਖੇਡਦਿਆ ਪੰਜਾਬੀ ਦੀ ਸਿਖਿਆ ਲਈ, ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਸੰਥਿਆ ਦਾ ਗਿਆਨ…
