ਪੇਪਰ ਲੀਕ ‘ਤੇ ਘਿਰੀ ਮੋਦੀ ਸਰਕਾਰ: ਕਾਨੂੰਨ ਵੀ ਨਾ ਠੰਢਾ ਕਰ ਸਕਿਆ ਰੋਸ, ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਲਈ ਵਿਦਿਆਰਥੀ ਤੇ ਵਿਰੋਧੀ ਧਿਰ ਇਕਜੁੱਟ

46 Viewsਨਵੀਂ ਦਿੱਲੀ, 24 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਪੇਪਰ ਲੀਕ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਨੂੰਨ ਲਿਆਉਣ ਅਤੇ ਕੁਝ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਬਾਵਜੂਦ ਵਿਵਾਦ ਠੰਢਾ ਨਹੀਂ ਪਿਆ। ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਸੰਦੇਸ਼ ਰਾਹੀਂ ਪੇਪਰ ਲੀਕ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਭਰੋਸਾ ਦਿੱਤਾ, ਪਰ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ […]
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਲਗੇ ਗੁਰਮਤਿ ਸਿੱਖਲਾਈ ਕੈੰਪ ਦਾ ਪੰਜਞਾ ਦਿਨ । ਬੱਚੇ ਬਹੁਤ ਹੀ ਉਤਸ਼ਾਹ ਨਾਲ ਬੱਚੇ ਭਾਗ ਲੈ ਰਹੇ ਹਨ ।

52 Viewsਇਟਲੀ 23 ਜੁਲਾਈ (ਖਿੜਿਆ ਪੰਜਾਬ ) ਗੁਰਦੁਆਰਾ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਦੀ ਭਾਵਨਾ ਨਾਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਮਤਿ ਸਿੱਖਲਾਈ ਕੈਂਪ ਮਿਤੀ 20 ਜੁਲਾਈ ਦਿਨ ਸੋਮਵਾਰ ਤੋੰ 02 ਅਗਸਤ 2026 ਦਿਨ ਐਤਵਾਰ ਤੱਕ ਲਗਾਏ ਜਾ ਰਹੇ ਕੈੰਪ ਵਿੱਚ ਬੱਚਿਆ ਵੱਲੋ […]
ਐਸਐਫਜੇ ਵਲੋਂ ਸਕੂਲਾਂ ਅੰਦਰ ਲਿਖੇ ਗਏ ਖਾਲਿਸਤਾਨੀ ਨਾਅਰਿਆਂ ਦੇ ਦਾਅਵੇਆਂ ਦੇ ਨਾਲ 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ

87 Viewsਨਵੀਂ ਦਿੱਲੀ 24 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਵੱਖਵਾਦੀ ਜਥੇਬੰਦੀ ਐਸਐਫਜੇ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਬੜਾ ਦੀਆਂ ਕੰਧਾਂ ‘ਤੇ ਖਾਲਿਸਤਾਨ ਹੱਕ ਵਿੱਚ ਨਾਅਰੇ ਲਿਖੇ ਗਏ ਹਨ। ਵੀਡੀਓ ਵਿੱਚ “ਸ਼ਹੀਦ ਖਾਲੜਾ ਜ਼ਿੰਦਾਬਾਦ”, “ਖਾਲਿਸਤਾਨ ਜਾਂ ਹਿੰਦੁਸਤਾਨ” ਅਤੇ “ਫ਼ੈਸਲਾ ਪੰਜਾਬ ਕਰੇਗਾ” ਵਰਗੇ ਨਾਅਰੇ ਦਿਖਾਈ ਦੇਣ ਦਾ ਦਾਅਵਾ […]
ਪੰਜਾਬ ਸਰਕਾਰ ਫਰੀਡਮ ਫਾਈਟਰਜ ਸੰਸਥਾ ਦੀਆਂ ਮੰਗਾਂ ਪ੍ਰਵਾਨ ਕਰੇ – ਪ੍ਰਧਾਨ ਰਾਮਪਾਲ ਸਿੰਘ ਪੰਨੂੰ।

104 Views ਖਾਲੜਾ 24 ਜੁਲਾਈ (ਖਿੜਿਆ ਪੰਜਾਬ) ਫਰੀਡਮ ਫਾਈਟਰਜ ਉਤਰਾਧਿਕਾਰੀ ਸੰਸਥਾ ਪੰਜਾਬ ( ਰਜਿ: 196 ) ਜਿਲ੍ਹਾ ਅੰਮ੍ਰਿਤਸਰ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਫਰੀਡਮ ਫਾਈਟਰਜ ਸੰਸਥਾ ਨੂੰ ਮੀਟਿੰਗ ਲਈ ਸਮਾਂ ਨਾਂ ਦੇਣ ਸੰਬੰਧੀ ਪੰਜਾਬ ਦੇ ਰਾਜਪਾਲ, ਸਪੀਕਰ ਪੰਜਾਬ ਵਿਧਾਨ ਸਭਾ, ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਸੁਤੰਤਰਤਾ ਸੰਗਰਾਮੀ ਵਿਭਾਗ ਪੰਜਾਬ ਨੂੰ […]
