ਰੰਗਲਾ ਪੰਜਾਬ ਪੰਜਾਬੀ ਸੱਭਿਆਚਾਰਕ ਟੀਮ ਵੱਲੋਂ ਕਰਾਇਆ ਗਿਆ ਸੱਭਿਆਚਾਰਕ ਮੇਲਾ।
89 Viewsਜਰਮਨੀ 22 ਜੁਲਾਈ (ਖਿੜਿਆ ਪੰਜਾਬ) ਰੰਗਲਾ ਪੰਜਾਬ ਪੰਜਾਬੀ ਸੱਭਿਆਚਾਰ ਦੀ ਟੀਮ ਵੱਲੋਂ ਜਰਮਨੀ ਦੀ ਧਰਤੀ ਜੋਇਸਟ ਸ਼ਹਿਰ ਵਿਖੇ ਕਰਵਾਇਆ ਗਿਆ ਇਹ ਵਿਸ਼ਾਲ ਸੱਭਿਆਚਾਰਕ ਮੇਲਾ ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਮਾਜਿਕ ਜਾਗਰੂਕਤਾ ਦਾ ਸੁੰਦਰ ਸੁਮੇਲ ਸਾਬਤ ਹੋਇਆ। ਇਸ ਸਮਾਗਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਮੇਲਾ ਬਣਾਇਆ ਗਿਆ। ਪ੍ਰਬੰਧਕਾਂ…
