ਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤ ਚਿੰਤਾਜਨਕ ਪੱਧਰ ‘ਤੇ, ਸੁਰੱਖਿਆ ਅਤੇ ਪੁਲਿਸ ਪ੍ਰਤੀ ਭਰੋਸੇ ‘ਤੇ ਉੱਠੇ ਸਵਾਲ
16 Viewsਨਵੀਂ ਦਿੱਲੀ, 17 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਅਧਾਰਿਤ ਸਿੱਖ ਨੈੱਟਵਰਕ ਵੱਲੋਂ ਜਾਰੀ ਦੇਸ਼-ਵਿਆਪੀ ਸਰਵੇਖਣ ਨੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਸਾਹਮਣੇ ਰੱਖੀਆਂ ਹਨ। ਸਰਵੇਖਣ ਅਨੁਸਾਰ 14 ਮਈ 2026 ਤੋਂ ਬਾਅਦ ਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਵਿੱਚ ਤੇਜ਼ ਵਾਧਾ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਆਪਣੇ ਆਪ…
