ਜਰਮਨੀ ਦੀ ਪੰਜਾਬੀ ਧੀ ਤਰਨਵੀਰ ਕੌਰ ਸਿੰਘ ਨਵੀਂ ਪੀੜੀ ਲਈ ਇੱਕ ਪ੍ਰੇਰਨਾਸਰੋਤ।
36 Views ਜਰਮਨੀ 23 ਜੂਨ (ਖਿੜਿਆ ਪੰਜਾਬ) ਪ੍ਰਵਾਸੀ ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਜਦੋਂ ਸਾਡੀ ਨਵੀਂ ਪੀੜੀ ਆਪਣੇ ਰਹਿਣ ਵਾਲੇ ਦੇਸ਼ ਦੀ ਸਮਾਜਿਕ ਰਾਜਨੀਤਿਕ ਅਤੇ ਮਨੁੱਖੀ ਸੇਵਾ ਦੇ ਖੇਤਰਾਂ ਵਿੱਚ ਅੱਗੇ ਵਧ ਕੇ ਆਪਣੀ ਵੱਖਰੀ ਪਛਾਣ ਬਣਾਉਂਦੀ ਹੈ ਜਰਮਨੀ ਦੇ ਸ਼ਹਿਰ ਵਰਮਜ (Worms) ਜਰਮਨੀ ਨਾਲ ਸੰਬੰਧਿਤ ਤਰਨਵੀਰ ਕੌਰ ਸਿੰਘ ਇਕ ਅਜਿਹੀ ਹੀ…
