ਸਿੱਖ ਪੰਥ ਦੇ ਲਟਕ ਰਹੇ ਗੰਭੀਰ ਮਸਲਿਆਂ ਦੇ ਹੱਲ ਲਈ ਕੇਂਦਰ ਨਾਲ ਸੰਵਾਦ ਦੀ ਮੰਗ, ਰਾਜਪਾਲ ਰਾਹੀਂ ਗ੍ਰਿਹ ਮੰਤਰੀ ਨੂੰ ਸੌਂਪਿਆ ਮੰਗ ਪੱਤਰ

60 Views👉 ਕਕਾਰ, ਬੰਦੀ ਸਿੰਘਾਂ ਦੀ ਰਿਹਾਈ, ਕਰਤਾਰਪੁਰ ਕਾਰੀਡੋਰ, ਨਵੰਬਰ 84 ਸਿੱਖ ਕਤਲੇਆਮ ਤੇ ਐਸਜੀਪੀਸੀ ਚੋਣਾਂ ਸਮੇਤ ਹੋਰ ਅਨੇਕਾਂ ਮੁੱਦਿਆਂ ਬਾਰੇ ਖਿੱਚਿਆ ਧਿਆਨ ਨਵੀਂ ਦਿੱਲੀ, 5 ਜੂਨ (ਮਨਪ੍ਰੀਤ ਸਿੰਘ ਖਾਲਸਾ): ਪ੍ਰਮੁੱਖ ਸਿੱਖ ਆਗੂਆਂ ਅਤੇ ਵਿਦਵਾਨਾਂ ਨੇ ਭਾਰਤ ਦੇ ਗ੍ਰਿਹ ਮੰਤਰੀ ਨੂੰ ਪੱਤਰ ਲਿਖ ਕੇ ਸਿੱਖ ਪੰਥ ਨਾਲ ਜੁੜੇ ਲੰਬੇ ਸਮੇਂ ਤੋਂ ਲਟਕਦੇ ਧਾਰਮਿਕ, ਕਾਨੂੰਨੀ ਅਤੇ […]

ਜੂਨ 84 ਦਾ ਖ਼ੂਨੀ ਘੱਲੂਘਾਰਾ: ਜਦੋਂ ਇਤਿਹਾਸ ਲਹੂ ਦੇ ਹੰਝੂ ਰੋਇਆ” :— ਗੁਰਚਰਨ ਸਿੰਘ ਗੁਰਾਇਆ

89 Viewsਜੂਨ 1984 ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ ਜਿਸ ਨੇ ਪੂਰੀ ਕੌਮ ਦੀ ਚੇਤਨਾ ਉੱਤੇ ਅਜਿਹਾ ਜ਼ਖ਼ਮ ਲਗਾਇਆ ਜੋ ਸਮੇਂ ਦੇ ਬੀਤਣ ਨਾਲ ਵੀ ਨਹੀਂ ਭਰਿਆ। ਇਹ ਕੇਵਲ ਇੱਕ ਘਟਨਾ ਨਹੀਂ ਸੀ, ਸਗੋਂ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ, ਵਿਸ਼ਵਾਸਾਂ ਅਤੇ ਰੂਹਾਂ ਨੂੰ ਝੰਜੋੜ ਦੇਣ ਵਾਲਾ ਉਹ ਸਦਮਾ ਸੀ, ਜਿਸ ਦੀ ਗੂੰਜ ਅੱਜ ਵੀ ਦਿਲਾਂ […]

ਜੂਨ 1984: ਜਦੋਂ ਗੁਰੂ ਘਰ ਹੋਏ ਲਹੂ-ਲੁਹਾਣ, ਕੌਮ ਦੇ ਦਿਲਾਂ ਵਿੱਚ ਸਦਾ ਲਈ ਵੱਸ ਗਿਆ ਨਾ ਮਿਟਣ ਵਾਲਾ ਦਰਦ : ਭਾਈ ਉਂਕਾਰ ਸਿੰਘ

65 Views👉 ਹਰ ਅਰਦਾਸ ਵਿੱਚ ਜਿਊਂਦੇ ਹਨ ਸ਼ਹੀਦ, ਖ਼ੂਨ ਨਾਲ ਲਿਖਿਆ ਗਿਆ ਇਤਿਹਾਸ, ਜਿਸ ਨੂੰ ਕੌਮ ਕਦੇ ਭੁਲਾ ਨਹੀਂ ਸਕਦੀ ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਦੀਆਂ ਉਹ ਕਾਲੀਆਂ ਅਤੇ ਦਰਦਨਾਕ ਘੜੀਆਂ ਸਿੱਖ ਕੌਮ ਦੇ ਇਤਿਹਾਸ ਦਾ ਉਹ ਅਧਿਆਇ ਹਨ, ਜਿਨ੍ਹਾਂ ਨੂੰ ਯਾਦ ਕਰਦਿਆਂ ਅੱਜ ਵੀ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਜਾਂਦਾ […]