ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ ਸਾਹਿਬ ਵਾਲੇ ਯੂਰਪ ਦੌਰੇ ਤੇ।

417 Viewsਜਰਮਨੀ 16 ਮਈ ; ਸਫ਼ਰ ਏ ਸ਼ਹਾਦਤ ਦੀਆਂ ਬਾਤਾਂ ਪਾਉਣ ਵਾਲੇ ਤੇ ਬੈਰਾਗਮਈ ਕਥਾ ਕਰ ਬੀਤੇ ਇਤਿਹਾਸ ਦੇ ਦੌਰ ਦੀ ਸੈਰ ਕਰਾਉਣ ਵਾਲੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਯੂਰਪ ਪਹੁੰਚ ਚੁੱਕੇ ਹਨ ! ਭਾਈ ਘੱਨੀਆ ਜੀ ਸੇਵਾ ਸੁਸਾਇਟੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਐਸੋਸੀਏਸ਼ਨ […]
