ਇਟਲੀ ਦੇ ਕੋਵੋ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਬੰਧਕ ਸਮੇਤ ਦੋ ਵਿਅਕਤੀਆਂਆਂ ਨੂੰ ਮਾਰੀ ਗੋਲੀ।
23 Viewsਇਟਲੀ 19 ਅਪ੍ਰੈਲ : ਇਟਾਲੀਅਨ ਮੀਡੀਏ ਮੁਤਾਬਿਕ ਇਟਲੀ ਦੇ ਕੋਵੋ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਸ਼ੁੱਕਰਵਾਰ ਰਾਤ 11:50 ਵਜੇ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਰਾਜਿੰਦਰ ਸਿੰਘ ਗੁਰਦੁਆਰੇ ਦਾ ਸਾਬਕਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਘਟਨਾ ਅੱਜ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਇੱਕ…
