ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਪਹੁੰਚ ਰਹੇ ਹਨ ਯੂਰਪ

95 Viewsਜਰਮਨੀ 5 ਅਪ੍ਰੈਲ (ਖਿੜਿਆ ਪੰਜਾਬ) ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਦੂਸਰੀ ਪ੍ਰਚਾਰ ਫੇਰੀ ਤੇ ਯੂਰਪ ਦੀ ਧਰਤੀ ਉੱਪਰ ਆ ਰਹੇ ਹਨ ਜੋ ਕਿ ਅਪ੍ਰੈਲ ਮਈ ਜੂਨ ਤਿੰਨ ਮਹੀਨੇ ਯੂਰਪ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਦੀਵਾਨਾਂ ਦੇ ਵਿੱਚ ਹਾਜਰੀ ਭਰਨਗੇ ਉਹਨਾਂ ਦੇ ਦੀਵਾਨ ਲਗਵਾਉਣ ਵਾਸਤੇ ਇਸ਼ਤਿਹਾਰ ਦੇ ਉੱਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ […]
ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਦੇਸ਼ੀ ਕੌਂਸਿਲ ਚੋਣਾਂ ਵਿੱਚ ਜੇਤੂ ਸਿੱਖ ਆਗੂਆਂ ਦਾ ਸਨਮਾਨ । ਕੌਂਸਲਰ ਸ੍ਰ : ਨਰਿੰਦਰ ਸਿੰਘ ਘੋਤੜਾ ਵੱਲੋਂ ਕਰਵਾਇਆ ਸ਼ੁਕਰਾਨਾ ਸਮਾਗਮ ।

97 Views ਜਰਮਨੀ 5 ਅਪ੍ਰੈਲ (ਸੰਦੀਪ ਸਿੰਘ ਖਾਲੜਾ) ਜਰਮਨੀ ਦੇ ਹੇਸਨ ਸੂਬੇ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲਾਂ, ਸ਼ਹਿਰੀ ਕੌਂਸਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਸਿੱਖ ,ਪੰਜਾਬੀ ਭਾਈਚਾਰੇ ਨਾਲ ਸਬੰਧਤ ਜਿੱਤਿਆ ਵਿੱਚੋਂ ਵਿਦੇਸ਼ ਕੌਸ਼ਲ ਦੇ ਦੂਜੀ ਵਾਰ ਜਿੱਤੇ ਭਾਈ ਨਰਿੰਦਰ ਸਿੰਘ ਘੋਤੜਾ ਨੇ ਸਤਿਗੁਰਾਂ ਦਾ ਸ਼ੁਕਰਾਨਾ ਤੇ ਸਨੇਹੀਆਂ ਦਾ ਧੰਨਵਾਦ ਕਰਨ ਵਾਸਤੇ ਗੁਰਦੁਆਰਾ […]
