ਸਿੱਖ ਧਰਮ ਵਿੱਚ ਮਾਲਾ ਦੀ ਅਸਲੀਅਤ: ਗੁਰਮਤਿ ਸਿਧਾਂਤ, ਤਰਕ ਅਤੇ ਆਤਮਿਕ ਜੁਗਤਿ – ਲੇਖਕ ਅਮ੍ਰਿਤਪਾਲ ਸਿੰਘ ਸਚਦੇਵਾ
107 Viewsਗੁਰਮਤਿ ਮਾਰਗ ਅਨੁਸਾਰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹਿਰਦੇ ਅੰਦਰ ਪ੍ਰੀਤ, ਸ਼ਰਧਾ ਅਤੇ ਆਤਮਿਕ ਸਾਂਝ ਦਾ ਵਿਸ਼ਾ ਹੈ। ਸਿੱਖ ਧਰਮ ਵਿੱਚ ਕਿਸੇ ਬਾਹਰੀ ਵਸਤੂ ਰਾਹੀਂ ਗਿਣਤੀ-ਮਿਣਤੀ ਕਰਕੇ ਨਾਮ ਜਪਣ ਦਾ ਕੋਈ ਵਿਧਾਨ ਨਹੀਂ ਹੈ। ਸੰਸਾਰ ਦੇ ਵੱਖ-ਵੱਖ ਮੱਤਾਂ ਵਿੱਚ ਮਾਲਾ ਦੇ ਵੱਖੋ-ਵੱਖਰੇ ਰੂਪ ਮਿਲਦੇ ਹਨ। ਹਿੰਦੂ ਗ੍ਰੰਥਾਂ ਵਿੱਚ ਮਾਲਾ ਦੇ ਤਿੰਨ ਮੁੱਖ ਰੂਪ…
