ਸਰਹੱਦੀ ਪਿੰਡ ਡੱਲ ਤੋਂ ਡੋਨ ਵੱਲੋਂ ਸੁੱਟਿਆ ਗਿਆ ਪਿਸਟਲ ਅਤੇ ਮੈਗਜ਼ੀਨ ਬਰਾਮਦ
35 Viewsਸਰਹੱਦੀ ਪਿੰਡ ਡੱਲ ਤੋਂ ਡੋਨ ਵੱਲੋਂ ਸੁੱਟਿਆ ਗਿਆ ਪਿਸਟਲ ਅਤੇ ਮੈਗਜ਼ੀਨ ਬਰਾਮਦ ਖਾਲੜਾ, 21 ਮਾਰਚ (ਗੁਰਪ੍ਰੀਤ ਸਿੰਘ ਸੈਡੀ) ਖਾਲੜਾ ਸੈਕਟਰ ‘ਚ ਤੈਨਾਤ ਬੀ.ਐਸ.ਐਫ. ਵੱਲੋਂ ਪਾਕਿਸਤਾਨ ਵਾਲੇ ਪਾਸਿਉਂ ਆਏ ਡ੍ਰੋਨ ਨੂੰ ਡੇਗਿਆ ਗਿਆ ਉਸ ਤੋਂ ਬਾਅਦ ਸਰਚ ਅਭਿਆਨ ਦੌਰਾਨ ਪਿੰਡ ਡੱਲ ਦੇ ਇੱਕ ਖਾਲੀ ਪਲਾਟ ਚੋਂ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਇੱਕ ਪੈਕਟ…
