ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ। ( ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ-ਰਤਨ ਸਿੰਘ ਭੰਗੂ )। – ਲੇਖਕ ਨਿਰਮਲ ਸਿੰਘ ਸੁਰਸਿੰਘ
14 Viewsਸ਼ਹੀਦੀ ਸਾਕੇ ਸਮੇਂ ਭਾਈ ਤਾਰਾ ਸਿੰਘ ਜੀ ਦੇ ਨਾਲ ਕੇਵਲ 22 ਸਿੰਘ ਸਨ ਵੱਖ ਵੱਖ ਇਤਿਹਾਸਕ ਹਵਾਲਿਆਂ ਮੁਤਾਬਕ ਉਪਰੋਕਤ ਸਿੰਘਾਂ ਦੇ ਨਾਵਾਂ ਦੀ ਸੂਚੀ ਇਸ ਪ੍ਰਕਾਰ ਹੈ। ਭਾਈ ਤਾਰਾਂ ਸਿੰਘ,ਭਾਈ ਵਸਾਵਾ ਸਿੰਘ, ਭਾਈ ਕੋਇਰ ਸਿੰਘ (ਪਿੰਡ ਵਾਂ), ਭਾਈ ਸ਼ਾਹੀ ਸਿੰਘ ਬ੍ਰਾਹਮਣ ਝੱਲੀਆਂ,ਭਾਈ ਸੂਰਾ ਸਿੰਘ ਖਾਲੜਾ, ਭਾਈ ਲਖਬੀਰ ਸਿੰਘ ਘਰਿਆਲਾ,ਭਾਈ ਮਾਲੀ ਸਿੰਘ ਤੇ ਭਾਈ ਗੁਰਬਖਸ਼…
