ਮਜੀਠੀਆ ਨਾਲ਼ ਬ੍ਰਹਮਪੁਰਾ ਤੇ ਲਾਹੌਰੀਆਂ ਦੀ ਮੁਲਾਕਾਤ, ਰਿਹਾਈ ‘ਤੇ ਦਿੱਤੀ ਵਧਾਈ ਬਿਕਰਮ ਸਿੰਘ ਮਜੀਠੀਆ ਹੋਰ ਤੰਦਰੁਸਤ ਤੇ ਵਧਦੇ ਜਨ ਸਮਰਥਨ ਨਾਲ ਰਿਹਾ ਹੋਏ ਹਨ
9 Viewsਮਜੀਠੀਆ ਨਾਲ਼ ਬ੍ਰਹਮਪੁਰਾ ਤੇ ਲਾਹੌਰੀਆਂ ਦੀ ਮੁਲਾਕਾਤ, ਰਿਹਾਈ ‘ਤੇ ਦਿੱਤੀ ਵਧਾਈ ਬਿਕਰਮ ਸਿੰਘ ਮਜੀਠੀਆ ਹੋਰ ਤੰਦਰੁਸਤ ਤੇ ਵਧਦੇ ਜਨ ਸਮਰਥਨ ਨਾਲ ਰਿਹਾ ਹੋਏ ਹਨ ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਸੈਡੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਜਨਰਲ ਸਕੱਤਰ…
