ਕਿਸਾਨ ਸਭਾ ਵਲੋਂ 3 ਫਰਵਰੀ ਨੂੰ ਦੇਸ਼ ਭਰ ਵਿੱਚ ਕਿਸਾਨ-ਵਿਰੋਧੀ, ਸੰਘਵਾਦ-ਵਿਰੋਧੀ ਬਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ

97 Viewsਨਵੀਂ ਦਿੱਲੀ 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਕੇਂਦਰੀ ਬਜਟ 2026-27 ਇੱਕ ਵਾਰ ਫਿਰ ਭਾਰਤੀ ਲੋਕਾਂ ਲਈ ਰੋਜ਼ੀ-ਰੋਟੀ ਦਾ ਸਭ ਤੋਂ ਮਹੱਤਵਪੂਰਨ ਸਰੋਤ, ਖੇਤੀਬਾੜੀ ਦੇ ਰਣਨੀਤਕ ਪੁਨਰ ਸੁਰਜੀਤੀ ਪ੍ਰਤੀ ਕੋਈ ਵਚਨਬੱਧਤਾ ਦਿਖਾਉਣ ਵਿੱਚ ਅਸਫਲ ਰਿਹਾ ਹੈ। ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਾਵਲੇ ਅਤੇ ਜਨਰਲ ਸਕੱਤਰ ਵਿਜੂ ਕ੍ਰਿਸ਼ਨਨ, ਵਲੋਂ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ […]

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸਤਿਕਾਰਯੋਗ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਦਿੱਤੀ ਵਧਾਈ

102 Viewsਅੰਮ੍ਰਿਤਸਰ, 1 ਫ਼ਰਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਤਿਕਾਰਤ ਭਗਤ ਰਵਿਦਾਸ ਜੀ ਦੇ ਪਾਵਨ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਬਾਣੀ ਮਨੁੱਖ ਨੂੰ ਅਕਾਲ ਪੁਰਖ ਨਾਲ ਮਿਲਾਪ ਦਾ ਸੁੱਚਾ […]

ਸ਼ੇਅਰ ਬਾਜ਼ਾਰ ਵਿਚ ਹਾ-ਹਾਕਾਰ, ਬਜਟ ਵਾਲੇ ਦਿਨ 9.40 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ

100 Viewsਨਵੀਂ ਦਿੱਲੀ 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਘਰੇਲੂ ਸਟਾਕ ਮਾਰਕੀਟ ਵਿੱਚ ਭਿਆਨਕ ਗਿਰਾਵਟ ਦੇਖਣ ਨੂੰ ਮਿਲੀ। ਐਤਵਾਰ ਨੂੰ, ਬੀਐਸਈ ਸੈਂਸੈਕਸ 80,722.94 ਅੰਕਾਂ ‘ਤੇ ਬੰਦ ਹੋਇਆ, ਜੋ ਕਿ 1546.84 ਅੰਕਾਂ (1.88%) ਦੀ ਵੱਡੀ ਗਿਰਾਵਟ ਹੈ। ਜਦੋਂ ਕਿ ਐਨਐਸਈ ਨਿਫਟੀ 50 ਇੰਡੈਕਸ 24,825.45 ਅੰਕਾਂ ‘ਤੇ ਬੰਦ ਹੋਇਆ, ਜੋ ਕਿ 495.20 ਅੰਕਾਂ (1.96%) ਦੀ ਗਿਰਾਵਟ ਹੈ। ਬਜਟ […]

2050 ਤੱਕ ਹੋ ਜਾਏਗੀ ਅਤਿ ਦੀ ਗਰਮੀ, ਭਾਰਤ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਹੋਏਗਾ ਸ਼ਾਮਲ

93 Viewsਨਵੀਂ ਦਿੱਲੀ 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਇੱਕ ਅਧਿਐਨ ਨੇ ਚੇਤਾਵਨੀ ਦਿੱਤੀ ਹੈ ਕਿ ਜੈਵਿਕ ਇੰਧਨ ਦੀ ਨਿਰੰਤਰ ਵਰਤੋਂ ਕਾਰਨ 2010 ਦੇ ਪੱਧਰ ਦੇ ਮੁਕਾਬਲੇ 2050 ਤੱਕ ਦੁਨੀਆ ਦੀ ਆਬਾਦੀ ਦਾ ਪ੍ਰਤੀਸ਼ਤ ਬਹੁਤ ਜ਼ਿਆਦਾ ਗਰਮੀ ਦੇ ਸੰਪਰਕ ਵਿੱਚ ਆਉਣ ਨਾਲ ਦੁੱਗਣਾ ਹੋ ਸਕਦਾ ਹੈ, ਜਿਸ ਵਿੱਚ ਭਾਰਤ ਸਭ ਤੋਂ […]

ਭਗਤੀ ਲਹਿਰ ਦੇ ਸ਼੍ਰੋਮਣੀ ਭਗਤ ਮਹਾਨ ਕ੍ਰਾਂਤਕਾਰੀ ਬਾਬਾ ਰਵਿਦਾਸ ਜੀ ਦੇ 649ਵੇਂ ਜਨਮ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! :- ਗੁਰਚਰਨ ਸਿੰਘ ਗੁਰਾਇਆ

124 Viewsਭਗਤੀ ਲਹਿਰ ਦੇ ਸ਼ਰੋਮਣੀ ਭਗਤ ਰਵਿਦਾਸ ਜੀ ਦਾ 649 ਵਾਂ ਪ੍ਰਕਾਸ਼ ਉਤਸਵ ਸੰਸਾਰ ਅੰਦਰ ਬਹੁਤ ਹੀ ਸ਼ਰਧਾਂ ਤੇ ਭਾਵਨਾਂ ਨਾਲ ਮਨਾਇਆਂ ਜਾ ਰਿਹਾ ਹੈ । ਭਗਤ ਰਵਿਦਾਸ ਜੀ ਬ੍ਰਹਮਣਵਾਦ ਵੱਲੋਂ ਪਾਈ ਵਰ੍ਹਣ ਵੰਡ ਅਨੁਸਾਰ ਸ਼ੂਦਰ ਜਾਤੀ ਨਾਲ ਸਬੰਧਤ ਸਨ । ਜਾਤ ਅਭਿਮਾਨੀ ਮੰਨੂਵਾਦੀਆਂ ਨੇ ਅਕਾਲ ਪੁਰਖ ਦੀ ਬੰਦਗੀ ਕਰਨ ਤੋ ਲੈ ਕੇ ਅੱਤ ਦਰਜੇ […]

ਕਿਥੇ ਨੁਕਸ ਹੈ?….ਸਰਦਾਰ ਮਾਨ ਦਾ ਦੋਹਤਾ….ਵਿਆਹ ਦੌਰਾਨ ਬਹੁਤ ਕੁਝ ਪੰਥਕ ਰਵਾਇਤਾਂ ਦੇ ਉਲਟ ਕੀਤਾ – ਪਰਮਪਾਲ ਸਿੰਘ ਸਭਰਾਅ

186 Viewsਕਿੱਥੇ ਨੁਕਸ ਹੈ… ਗੋਬਿੰਦ ਸਿੰਘ ਸੰਧੂ ਕੌਮੀਂ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਹੈ, ਅਜੇ ਇਸ ਦੀ ਆਵਦੀ ਕੋਈ ਪੰਥਕ ਜਾਂ ਰਾਜਸੀ ਪ੍ਰਾਪਤੀ ਨਹੀ ਹੈ ਇਹ ਸਰਦਾਰ ਮਾਨ ਦਾ ਦੋਹਤਾ ਹੋਣ ਦੀ ਵਿਰਾਸਤ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਪੈਰਧਰਾਵਾ ਕਰ ਰਿਹਾ ਹੈ, ਇਸ ਦੇ ਵਿਆਹ ਸਮਾਗਮ ਦੀਆਂ ਫੋਟੋਆਂ ਵੇਖ ਕੇ ਪਤਾ ਲੱਗਦਾ ਹੈ […]