ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।
121 Viewsਜਰਮਨੀ 31ਜਨਵਰੀ (ਖਿੜਿਆ ਪੰਜਾਬ) ਜਦੋਂ ਅਸੀਂ ਬਾਜ਼ਾਰ ਕੋਈ ਵੀ ਚੀਜ਼ ਖਰੀਦਣ ਵਾਸਤੇ ਜਾਂਦੇ ਹਾਂ ਤਾਂ ਬੜੀ ਜਿੰਮੇਵਾਰੀ ਅਤੇ ਤਹਿ ਤੱਕ ਜਾਈਦਾ ਹੈ ਕਿ ਕਿਤੇ ਸਾਡਾ ਕਮਾਇਆ ਹੋਇਆ ਧਨ ਵਿਅਰਥ ਨਾ ਜਾਵੇ , ਇਸੇ ਤਰ੍ਹਾਂ ਸਿਆਸਤ ਦੇ ਮੈਦਾਨ ਦੇ ਵਿੱਚ ਹੁੰਦਾ ਹੈ ਅਗਰ ਚੰਗੇ ਸਿਆਸਤਦਾਨ ਸਮਾਜ ਦੀ ਵਾਗਡੋਰ ਨੂੰ ਸਾਂਭ ਲੈਣ ਤਾਂ ਸਮਾਜ ਦੀ ਕਾਂਇਆਕਲਪ…
