ਜਿਹੜਾ ਝੰਡਾ ਤੇ ਵਿਧਾਨ ਸਿੱਖਾਂ ਉਤੇ ਜ਼ਬਰ ਜੁਲਮ ਢਾਹੁੰਣ ਦੇ ਨਾਲ ਇਨਸਾਫ ਨਾ ਦਿੰਦਾ ਹੋਵੇ, ਉਸਨੂੰ ਸਿੱਖ ਕਿਵੇਂ ਕਰ ਸਕਦੇ ਹਨ ਪ੍ਰਵਾਨ.? : ਮਾਨ 👉 ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਣਾ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਵਲੂੰਧਰਣ ਵਾਲੀ ਕਾਰਵਾਈ
40 Viewsਨਵੀਂ ਦਿੱਲੀ, 23 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਹਿੰਦੂਤਵ ਹੁਕਮਰਾਨਾਂ ਨੇ 1947 ਤੋ ਲੈਕੇ ਅੱਜ ਤੱਕ ਸਿੱਖਾਂ ਉਤੇ ਗੈਰ ਇਨਸਾਨੀਅਤ ਅਤੇ ਗੈਰ ਕਾਨੂੰਨੀ ਢੰਗ ਨਾਲ ਘੋਰ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਹੀ ਕੀਤੀਆ ਹਨ, ਜੋ ਅੱਜ ਵੀ ਜਾਰੀ ਹਨ । ਜਿਸ ਝੰਡੇ ਤੇ ਵਿਧਾਨ ਹੇਠ ਇੰਡੀਆ ਵਿਚ ਘੱਟ ਗਿਣਤੀ ਸਿੱਖ ਕੌਮ ਦਾ ਦਿੱਲੀ ਤੇ ਹੋਰ ਸਥਾਨਾਂ…
