– ਕੀ ਪਾਠਾਂ ਦੀਆਂ ਲੜੀਆਂ ਗੁਰਮਤਿ ਅਨੁਸਾਰ ਠੀਕ ਹਨ? – ਅੰਮ੍ਰਿਤਪਾਲ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਸਲ – ਅਰਦਾਸਾਂ ਵਿੱਚ ਵੀ ਅਕਾਲ ਪੁਰਖ ਦੀ ਬਜਾਏ ਦੇਹਧਾਰੀ ਵਿਅਕਤੀਆਂ ਦੇ ਨਾਮ ਉਚੇਚੇ ਤੌਰ ‘ਤੇ ਲਏ ਜਾਂਦੇ ਹਨ।
151 Viewsਅੱਜ ਸਾਡੇ ਸਮਾਜ ਵਿੱਚ ਇੱਕ ਬਹੁਤ ਹੀ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ। ਜਿੱਥੇ ਕਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣੇ ਘਰਾਂ ਵਿੱਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਅਖੰਡ ਪਾਠ ਕਰਵਾਉਂਦੇ ਸਨ ਜਾਂ ਘਰਾਂ ਵਿੱਚ ਸਹਿਜ/ਸਾਧਾਰਨ ਪਾਠ ਚੱਲਦੇ ਸਨ ਉੱਥੇ ਹੁਣ ਇਹ ਪਰੰਪਰਾ ਘਰਾਂ ਤੋਂ ਨਿਕਲ…
