ਸਿੱਖ ਪੰਥ ਦੇ ਭਾਰੀ ਵਿਰੋਧ ਦੇ ਬਾਵਜੂਦ ਰਾਮ ਰਹੀਮ ਨੂੰ ਪੈਰੋਲ ਦੇਣਾ ਚਿੰਤਾਜਨਕ: ਬੀਬੀ ਰਣਜੀਤ ਕੌਰ 👉 ਸਰਕਾਰਾਂ ਦੀ ਰਹਿਮ ਦਿਲੀ ਅਤੇ ਨਰਮ ਰਵੱਈਆ ਬੰਦੀ ਸਿੰਘਾਂ ਲਈ ਕਿਉਂ ਨਹੀਂ.?
106 Viewsਨਵੀਂ ਦਿੱਲੀ 4 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਮੁੜ ਪੈਰੋਲ ਦੇ ਦਿੱਤੀ ਗਈ ਹੈ ਜੋ ਕਿ ਸਿੱਖ ਹਿਰਦਿਆਂ ਲਈ ਭਾਰੀ ਠੇਸ ਦੀ ਗੱਲ ਹੈ ਕਿਉਕਿ ਡੇਰਾ ਮੁੱਖੀ ਕਤਲ ਅਤੇ ਜਬਰਜਿੰਨ੍ਹਾਹ ਦੇ ਗੰਭੀਰ ਦੋਸ਼ਾਂ ਦੇ ਨਾਲ ਦਸਮ ਪਾਤਸ਼ਾਹ ਦੇ ਸਵਾਂਗ ਰਚਣ ਦਾ ਵੀ ਦੋਸ਼ੀ ਹੈ । ਦਿੱਲੀ…
