ਜਲਵਤਨੀ ਭਾਈ ਅਵਤਾਰ ਸਿੰਘ ( ਪ੍ਰਧਾਨ) ਸਟੁਟਗਾਟ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ : – ਸਿੰਘ ਸਭਾ ਜਰਮਨੀ
38 Viewsਫਰੈਕਫੋਰਟ 3 ਜਨਵਰੀ (ਖਿੜਿਆ ਪੰਜਾਬ) ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨੀ ਸੰਘਰਸ਼ ਦੇ ਜਲਾਵਤਨੀ ਭਾਈ ਅਵਤਾਰ ਸਿੰਘ ( ਪ੍ਰਧਾਨ) ਸਟੁਟਗਾਟ ਦੇ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ ਅਕਾਲ ਪੁਰਖ ਵੱਲੋਂ ਮਿਲੇ ਸਵਾਸਾਂ ਦੀ ਪੂੰਜੀ ਭੋਗ ਕੇ ਅੱਜ 3 ਜਨਵਰੀ ਨੂੰ ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ । ਮਾਤਾ ਸਵਰਨ ਕੌਰ ਜੀ ਪਿਛਲੇ ਕੁਝ ਸਮੇਂ…
