ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ

102 Viewsਅੰਮ੍ਰਿਤਸਰ, 22 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਦੀ ਯਾਦ […]
ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਭਾਈ ਅਤਲਾ ???? ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨਿਊਜੀਲੈਂਡ ਤੇ ਭਾਰਤ ਸਰਕਾਰ ਕੋਲ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਨ

114 Viewsਨਵੀਂ ਦਿੱਲੀ, 22 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖਾਂ ਵੱਲੋਂ ਨਿਊਜੀਲੈਂਡ ਵਿਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਇਸ ਮਾਮਲੇ ’ਤੇ ਗਹਿਰੀ ਚਿੰਤਾ ਪ੍ਰਗਟ […]
ਐਸਐਫਜੇ ਵਲੋਂ 24 ਦਸੰਬਰ ਨੂੰ ਢਾਕਾ ਤੋਂ ਓਟਾਵਾ, ਲੰਡਨ, ਵਾਸ਼ਿੰਗਟਨ ਡੀਸੀ ਤੱਕ ਭਾਰਤੀ ਦੂਤਾਵਾਸਾਂ ਦੇ ਹੋਣਗੇ ਘੇਰਾਓ ???? ਭਾਰਤੀ ਐੱਬੇਸੀਆਂ ਦੇ ਘੇਰਾਓ ਨਾਲ ਮੋਦੀ ਸ਼ਾਸਨ ਅਧੀਨ ਕੀਤੇ ਗਏ ਕਤਲਾਂ ‘ਤੇ ਖਿੱਚਿਆ ਜਾਏਗਾ ਅੰਤਰਰਾਸ਼ਟਰੀ ਧਿਆਨ

270 Viewsਨਵੀਂ ਦਿੱਲੀ 22 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ, “ਉਸਮਾਨ ਹਾਦੀ ਅਤੇ ਸ਼ਹੀਦ ਨਿੱਝਰ ਦੇ ਖੂਨ ਦੇ ਧੱਬੇ ਢਾਕਾ ਤੋਂ ਲੈ ਕੇ ਡੀਸੀ ਤੱਕ ਹਰ ਭਾਰਤੀ ਦੂਤਾਵਾਸ ਅਤੇ ਕੌਂਸਲੇਟ ਨੂੰ ਢੱਕਣ ਅਤੇ ਹਿਲਾ ਦੇਣ ਵਾਲੇ ਹਨ। ਕੈਨੇਡਾ ਦੇ ਖਾਲਿਸਤਾਨ ਰੈਫਰੈਂਡਮ ਦੇ ਪ੍ਰਬੰਧਕ ਸ਼ਹੀਦ ਹਰਦੀਪ ਸਿੰਘ […]
ਯੂਕੇ ਦੇ ਸਿੱਖਾਂ ਨੇ ਸਰਕਾਰ ਤੋਂ “ਨਫ਼ਰਤ ਭਰੇ ਵਿਰੋਧ ਪ੍ਰਦਰਸ਼ਨਾਂ” ਨਾਲ ਨਜਿੱਠਣ ਅਤੇ ਸੀਮਤ ਕਰਨ ਲਈ ਨਵੇਂ ਕਾਨੂੰਨਾਂ ਅਤੇ ਸਜ਼ਾਵਾਂ ਦੀ ਕੀਤੀ ਮੰਗ ???? ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਅਤੇ ਭੜਕਾਉਣ ਲਈ ਤਿਆਰ ਕੀਤੇ ਗਏ ਰਾਜ-ਪ੍ਰਯੋਜਿਤ ਜਵਾਬੀ ਪ੍ਰਦਰਸ਼ਨਾਂ ਨੂੰ ਕਰਾਰ ਦਿੱਤਾ ਗੈਰ-ਕਾਨੂੰਨੀ

113 Viewsਨਵੀਂ ਦਿੱਲੀ, 22 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਫੈਡਰੇਸ਼ਨ (ਯੂ.ਕੇ.) ਨੇ ਜਨਤਕ ਵਿਵਸਥਾ ਅਤੇ ਨਫ਼ਰਤ ਅਪਰਾਧ ਕਾਨੂੰਨ ਦੀ ਸੁਤੰਤਰ ਸਮੀਖਿਆ ਲਈ ਗ੍ਰਹਿ ਦਫ਼ਤਰ ਨੂੰ ਵਿਸਤ੍ਰਿਤ ਸਬੂਤ ਸੌਂਪੇ ਹਨ। ਲਾਰਡ ਮੈਕਡੋਨਲਡ ਦੀ ਅਗਵਾਈ ਵਾਲੀ ਸਮੀਖਿਆ ਦਾ ਐਲਾਨ ਸਰਕਾਰ ਦੁਆਰਾ ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਬਾਰੇ ਚਿੰਤਾਵਾਂ ਤੋਂ ਬਾਅਦ ਕੀਤਾ ਗਿਆ ਸੀ। ਇਹ ਵਿਰੋਧ ਪ੍ਰਦਰਸ਼ਨਾਂ […]
ਸਿੱਖ ਕਤਲੇਆਮ ਵਿਚ ਨਾਮਜਦ ਸੱਜਣ ਕੁਮਾਰ ਵਿਰੁੱਧ ਫੈਸਲਾ 22 ਜਨਵਰੀ ਤਰੀਕ ਨੂੰ ਐਲਾਨਿਆ ਜਾਵੇਗਾ

115 Viewsਨਵੀਂ ਦਿੱਲੀ 22 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਅਦਾਲਤ ਨੇ ਆਪਣਾ ਫੈਸਲਾ ਸੁਣਾਉਣ ਲਈ 22 ਜਨਵਰੀ ਦੀ ਤਰੀਕ ਰੱਖੀ ਹੈ। ਇਹ ਮਾਮਲਾ ਜਨਕਪੁਰੀ ਅਤੇ ਵਿਕਾਸਪੁਰੀ ਪੁਲਿਸ ਸਟੇਸ਼ਨਾਂ […]
ਸ਼ੁਕਰਾਨਾ ਸਮਾਗਮ: ਪਿੰਡ ਭੈਲ ਵਿੱਚ ਬਲਾਕ ਸੰਮਤੀ ਚੋਣ ਜਿੱਤ ਮੌਕੇ ਸੁਖਮਣੀ ਸਾਹਿਬ ਦੇ ਭੋਗ* *ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਜੇਤੂ ਮੈਂਬਰ ਕਸ਼ਮੀਰ ਸਿੰਘ ਫੌਜੀ ਦਾ ਸਨਮਾਨ, ਅਕਾਲੀ ਦਲ ਦੀਆਂ ਨੀਤੀਆਂ ਨੂੰ ਕੀਤਾ ਯਾਦ

258 Views *ਸ਼ੁਕਰਾਨਾ ਸਮਾਗਮ: ਪਿੰਡ ਭੈਲ ਵਿੱਚ ਬਲਾਕ ਸੰਮਤੀ ਚੋਣ ਜਿੱਤ ਮੌਕੇ ਸੁਖਮਣੀ ਸਾਹਿਬ ਦੇ ਭੋਗ* *ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਜੇਤੂ ਮੈਂਬਰ ਕਸ਼ਮੀਰ ਸਿੰਘ ਫੌਜੀ ਦਾ ਸਨਮਾਨ, ਅਕਾਲੀ ਦਲ ਦੀਆਂ ਨੀਤੀਆਂ ਨੂੰ ਕੀਤਾ ਯਾਦ* ਤਰਨਤਾਰਨ 21 ਦਸੰਬਰ (ਗੁਰਪ੍ਰੀਤ ਸਿੰਘ)ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਵਿੱਚ ਬਲਾਕ ਸੰਮਤੀ ਚੋਣਾਂ ਵਿੱਚ ਮਿਲੀ […]
ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਦੁਨੀਆ ਦੇ ਇਤਿਹਾਸ ਵਿੱਚ ਹੋਈਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਸਮਝੀਏ , ਵੀਚਾਰੀਏ ਕਿ ਇਹ ਸਾਡੇ ਤੋ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

105 Viewsਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਨਿਰਮਲੇ ਸਿੱਖ ਪੰਥ ਜੋ ਇੱਕ ਅਕਾਲ ਪੁਰਖ ਨੂੰ ਚੇਤਿਆਂ ਵਿੱਚ ਰੱਖਦਾ ਹੋਇਆ ਨਿਰਭਾਉ ਨਿਰਵੈਰ ਰਹਿੰਦਾ ਹੋਇਆ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਦਾ ਡਰ ਮੰਨਣਾ ਜਬਰ ਜੁਲਮ ਦੇ ਖਿਲਾਫ ਅਵਾਜ ਉਠਾਉਣ ਦੇ ਮਨੁੱਖਤਾ ਨੂੰ ਜੋ ਸੁਨਹਿਰੀ ਉਪਦੇਸ਼ ਦਿੱਤੇ ਉਸ ਉਪੱਰ ਆਪ ਚੱਲ ਕਿ […]
ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ’ਚ ਦਖ਼ਲਅੰਦਾਜ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ- ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਵੱਲੋਂ ਸਿੱਟ ਬਣਾਏ ਜਾਣ ਨੂੰ ਸਿਆਸੀ ਹਰਕਤ ਦੱਸਿਆ ਅੰਮ੍ਰਿਤਸਰ 22 ਦਸੰਬਰ-(ਗੁਰਪ੍ਰੀਤ

109 Views ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ’ਚ ਦਖ਼ਲਅੰਦਾਜ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ- ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਵੱਲੋਂ ਸਿੱਟ ਬਣਾਏ ਜਾਣ ਨੂੰ ਸਿਆਸੀ ਹਰਕਤ ਦੱਸਿਆ ਅੰਮ੍ਰਿਤਸਰ 22 ਦਸੰਬਰ-(ਗੁਰਪ੍ਰੀਤ ਸਿੰਘ ਸੈਡੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਟ […]
