ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਦੀ ਉਤਾਰੀ ਗਈ ਪੱਗ, ਖਿੱਚੇ ਗਏ ਕੇਸ ਅਤੇ ਕੀਤੀ ਗਈ ਕੁੱਟਮਾਰ ???? ਜਾਤੀਵਾਚਕ ਗਾਲ੍ਹਾਂ ਕੱਢੀਆਂ ਗਈਆਂ, ਦੋਸ਼ੀਆਂ ਵਲੋਂ ਧਮਕੀਆਂ ਮਿਲਣੀਆਂ ਜਾਰੀ, ਪਰਿਵਾਰ ਸਦਮੇ ਵਿਚ

168 Viewsਨਵੀਂ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਅਤੇ ਧਾਰਮਿਕ ਸਦਭਾਵਨਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸ਼ਹਿਰ ਦੇ ਵੱਕਾਰੀ ਸਨਾਤਨ ਧਰਮ ਇੰਟਰ ਕਾਲਜ ਵਿੱਚ 12ਵੀਂ ਜਮਾਤ ਦੇ ਇੱਕ ਸਿੱਖ ਵਿਦਿਆਰਥੀ ‘ਤੇ ਨਾ ਸਿਰਫ਼ ਉਸਦੇ ਸਹਿਪਾਠੀਆਂ […]
ਤੁੰਗ ਚੁੰਗ (ਹਾਂਗਕਾਂਗ) ਵਿਖੇ ਨਵੇਂ ਗੁਰਦੁਵਾਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।

130 Viewsਹਾਂਗਕਾਂਗ 17 ਦਸੰਬਰ, ਹਾਂਗਕਾਂਗ (ਖਿੜਿਆ ਪੰਜਾਬ) ਬੀਤੇ ਦਿਨੀਂ ਤੁੰਗ ਚੁੰਗ ਹਾਂਗਕਾਂਗ ਵਿਖੇ ਨਵੇਂ ਗੁਰੂ ਘਰ ਗੁਰ ਨਾਨਕ ਦਰਬਾਰ ਦਾ ਨੀਂਹ ਪੱਥਰ ਪੰਜ ਪਿਆਰਿਆ ਦੀ ਰਹਿਮਨੁਮਾਈ ਹੇਠ ਰੱਖਿਆ ਗਿਆ। ਗੁਰੂ ਨਾਨਕ ਦਰਬਾਰ ਅਰਦਾਸ ਕਰਕੇ ਸੰਗਤਾਂ ਦਾ ਕਾਫਲਾ ਉਸ ਸਥਾਨ ਤੇ ਪਹੁੰਚਿਆ ਜਿਥੇ ਗੁਰੂਘਰ ਲਈ ਜਗਾ ਮਿਲੀ ਹੈ, ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਚ ਪੰਜ ਪਿਆਰਿਆਂ […]
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ/ਕਿਥੋਂ ਕਿਹੜਾ ਉਮੀਦਵਾਰ ਜਿਤਿਆ

177 Views ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ ਤਾਰਨ ਤਾਰਨ, 17 ਦਸੰਬਰ ( ਗੁਰਪ੍ਰੀਤ ਸਿੰਘ ਸੈਡੀ) – ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਅਤੇ ਜ਼ਿਲ੍ਹੇ ਦੀਆਂ 9 ਵੱਖ-ਵੱਖ ਪੰਚਾਇਤ ਸੰਮਤੀਆਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 18 ਜੋਨਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ […]
ਫਤਿਆਬਾਦ ਬਲਾਕ ਸੰਮਤੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਛਿੰਦਾ ਨੇ ਜਿੱਤੀ। -ਰਵਿੰਦਰ ਬ੍ਰਹਮਪੁਰਾ ਤੇ ਹੋਰਨਾਂ ਵਲੋਂ ਵਧਾਈ

149 Views ਫਤਿਆਬਾਦ ਬਲਾਕ ਸੰਮਤੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਛਿੰਦਾ ਨੇ ਜਿੱਤੀ। (ਰਵਿੰਦਰ ਬ੍ਰਹਮਪੁਰਾ ਤੇ ਹੋਰਨਾਂ ਵਲੋਂ ਵਧਾਈ) ਖਾਲੜਾ 17 ਦਸੰਬਰ (ਗੁਰਪ੍ਰੀਤ ਸਿੰਘ) ਕਸਬਾ ਫਤਿਆਬਾਦ ਤੋ ਬਲਾਕ ਸੰਮਤੀ ਮੈਂਬਰ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਛਿੰਦਾ ਨੇ ਆਪਣੇ ਵਿਰੋਧੀਆਂ ਨੂੰ 223 ਵੋਟਾਂ ਦੇ ਫਰਕ ਨਾਲ […]
ਤਰਨ ਤਾਰਨ ਸ਼ਹਿਰ ਵਿੱਚ ਲੁੱਟਾ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਇੱਕ ਖਿਡੋਨਾ ਪਿਸਤੌਲ ਤੇ ਮਾਰੂ ਹਥਿਆਰਾ ਸਮੇਤ ਕਾ

209 Viewsਤਰਨ ਤਾਰਨ ਸ਼ਹਿਰ ਵਿੱਚ ਲੁੱਟਾ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਇੱਕ ਖਿਡੋਨਾ ਪਿਸਤੌਲ ਤੇ ਮਾਰੂ ਹਥਿਆਰਾ ਸਮੇਤ ਕਾਬੂ ਖਾਲੜਾ 17 ਦਸੰਬਰ (ਗੁਰਪ੍ਰੀਤ ਸਿੰਘ) ਤਰਨਤਾਰਨ ਪੁਲਿਸ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਵਿਅਕਤੀਆਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਸਿਟੀ ਤਰਨ ਤਾਰਨ […]
ਜੋਨ ਭੈਲ ਢਾਏਵਾਲਾ ’ਚ ਅਕਾਲੀ ਦਲ ਦੀ ਜਿੱਤ, ਕਸ਼ਮੀਰ ਸਿੰਘ ਫ਼ੌਜੀ 149 ਵੋਟਾਂ ਨਾਲ ਜੇਤੂ ਧੱਕੇਸ਼ਾਹੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ’ਤੇ ਭਰੋਸਾ ਜਤਾਇਆ: ਰਵਿੰਦਰ ਸਿੰਘ ਬ੍ਰਹਮਪੁਰਾ

139 Viewsਜੋਨ ਭੈਲ ਢਾਏਵਾਲਾ ’ਚ ਅਕਾਲੀ ਦਲ ਦੀ ਜਿੱਤ, ਕਸ਼ਮੀਰ ਸਿੰਘ ਫ਼ੌਜੀ 149 ਵੋਟਾਂ ਨਾਲ ਜੇਤੂ ਧੱਕੇਸ਼ਾਹੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ’ਤੇ ਭਰੋਸਾ ਜਤਾਇਆ: ਰਵਿੰਦਰ ਸਿੰਘ ਬ੍ਰਹਮਪੁਰਾ ਖਾਲੜਾ 17 ਦਸੰਬਰ (ਗੁਰਪ੍ਰੀਤ ਸਿੰਘ ਸੈਡੀ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਬਲਾਕ ਚੋਹਲਾ ਸਾਹਿਬ ਦੇ ਜੋਨ ਭੈਲ ਢਾਏਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ […]
ਯੂ ਕੇ ਦੀ ਸਰਕਾਰ ਵੱਲੋਂ ਭਾਈ ਗੁਰਪ੍ਰੀਤ ਸਿੰਘ ‘ਤੇ ਪਾਬੰਦੀਆਂ ਲਗਾਉਣਾ ਸਿੱਖ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼: ਵਰਲਡ ਸਿੱਖ ਪਾਰਲੀਮੈਂਟ

162 Viewsਲੰਡਨ/ਨਿਊਯਾਰਕ 17 ਦਸੰਬਰ: oil ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ,ਹਰਜੋਤ ਸਿੰਘ ਸੰਧੂ ਹਾਲੈਂਡ,ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਬਰਤਾਨੀਆ ਸਰਕਾਰ ਵੱਲੋਂ ਉੱਘੇ […]
