ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਵੈਨਕੂਵਰ ਅਤੇ ਲਛਮੀ ਨਰਾਇਣ ਮੰਦਰ ਸਰੀ ਦੇ ਬਾਹਰ ਭਾਰੀ ਵਿਰੋਧ ???? ਖਾਲਸਾ ਦੀਵਾਨ ਸੋਸਾਇਟੀ ਨੇ ਭਾਰਤੀ ਕੌਂਸਲੇਟ ਵੈਨਕੂਵਰ ਦੀ ਟੀਮ ਨੂੰ ਗੁਰੂ ਘਰ ਵਿਚ ਸੱਦਾ ਦੇਕੇ ਕੌਮ ਨਾਲ ਕੀਤੀ ਗੱਦਾਰੀ ਅਤੇ ਵਿਸ਼ਵਾਸਘਾਤ

150 Viewsਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੀ ਖਾਲਸਾ ਦੀਵਾਨ ਸੋਸਾਇਟੀ ਰੋਸ ਗੁਰਦੁਆਰਾ ਵੈਨਕੂਵਰ ਵੱਲੋਂ 29 ਨਵੰਬਰ ਨੂੰ ਅਤੇ 30 ਨਵੰਬਰ ਨੂੰ ਲਕਸ਼ਮੀ ਨਰਾਇਣ ਮੰਦਰ ਸਰੀ ਦੇ ਪ੍ਰਬੰਧਕਾਂ ਵੱਲੋਂ ਭਾਰਤੀ ਕੌਂਸਲਰ ਵੈਨਕੂਵਰ ਦੀ ਟੀਮ ਨੂੰ ਸਦਕੇ ਲਾਈਫ ਸਰਟੀਫਿਕੇਟ ਵੰਡਣ ਲਈ ਕੈਂਪ ਲਾਉਣ ਲਈ ਬੁਲਾਇਆ ਗਿਆ ਸੀ ਜਿਸ ਦਾ ਪਤਾ ਲੱਗਣ ਤੇ ਟੀਮ ਭਾਈ […]
ਦਸਤਾਰ, ਬਾਣਾ, ਕਿਰਪਾਨ, ਕੜੇ ਅਤੇ ਧਰਮ ਅਸਥਾਨਾਂ ਦੀ ਰਾਖੀ ਲਈ ਪੰਥ ਦੇ ਹਰਿਆਵਲ ਦਸਤੇ ਪ੍ਰਗਟ ਕਰਣ ਲਈ ਨੌਜੁਆਨਾਂ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਅਰਦਾਸ ???? ਅੱਜ ਬਿਪਰਵਾਦ ਦਾ ਖਾਰਾ ਸਮੁੰਦਰ ਲਾਹੁਣਾ ਚਾਹੁੰਦਾ ਹੈ ਸਿੱਖੀ ਨੂੰ ਲੀਹ ਤੋਂ, ਸਹਾਈ ਹੋਵੋ

306 Viewsਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਪੁਰਬ ਮੌਕੇ ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪੰਥ ਦੇ ਮੌਜੂਦਾ ਹਾਲਾਤਾਂ ਉਪਰ ਜਿਕਰ ਕਰਦਿਆਂ ਇਕ ਹਰਿਆਵਲ ਦਸਤਾ ਭੇਜਣ ਲਈ ਇੱਕ ਬੇਨਤੀ ਪੱਤਰ […]
ਹਰਿਆਣੇ ਦੇ ਮੁਸਲਿਮ ਵਕੀਲ ਰਾਹੀ ਖ਼ਾਲਿਸਤਾਨੀਆਂ ਨੂੰ ਪੈਸੇ ਆਉਣ ਦਾ ਪ੍ਰਚਾਰ ਤੇ ਪ੍ਰਸਾਰ ਕੇਵਲ ਤੇ ਕੇਵਲ ਸਿੱਖ ਤੇ ਮੁਸਲਿਮ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ : ਮਾਨ

115 Viewsਨਵੀਂ ਦਿੱਲੀ, 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਜਦੋ ਸਾਡੀ ਸਿੱਖ ਕੌਮ ਆਪਣੀ ਕੌਮੀ ਮੰਜਿਲ ਖ਼ਾਲਿਸਤਾਨ ਦੇ ਸੰਘਰਸ ਨੂੰ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸਾਹੀ’ ਦੀ ਮਨੁੱਖਤਾ ਪੱਖੀ ਸੋਚ ਅਨੁਸਾਰ ਆਪਣੀ ਆਜਾਦੀ ਦਾ ਸੰਘਰਸ ਕਰ ਰਹੀ ਹੈ ਅਤੇ ਜਦੋ ਹਰ ਤਰ੍ਹਾ ਦੇ ਹਥਿਆਰ ਆ ਰਹੇ ਹਨ, ਫਿਰ ਇਕ ਵਕੀਲ ਰਾਹੀ […]
ਰਿਪੋਰਟਰਜ਼ ਵਿਦਾਊਟ ਬਾਰਡਰਜ਼ ਵਲੋਂ ‘ਪ੍ਰੈਸ ਆਜ਼ਾਦੀ ਲਈ ਖਤਰਿਆਂ’ ਦੀ ਜਾਰੀ ਸੂਚੀ ਵਿਚ ਅਡਾਨੀ ਗਰੁੱਪ ਅਤੇ ਅਪਇੰਡੀਆ ਦੇ ਨਾਮ ਸ਼ਾਮਲ

127 Viewsਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਰਿਪੋਰਟਰਜ਼ ਵਿਦਾਊਟ ਬਾਰਡਰਜ਼, ਇੱਕ ਅੰਤਰਰਾਸ਼ਟਰੀ ਪ੍ਰੈਸ ਆਜ਼ਾਦੀ ਨਿਗਰਾਨੀ ਸੰਸਥਾ, ਨੇ ਹਾਲ ਹੀ ਵਿੱਚ ਪ੍ਰੈਸ ਆਜ਼ਾਦੀ ਦੇ ਸ਼ਿਕਾਰੀਆਂ, ਜਾਂ ਪ੍ਰੈਸ ਆਜ਼ਾਦੀ ਲਈ ਖ਼ਤਰਾ ਮੰਨੇ ਜਾਣ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦੀ ਆਪਣੀ ਸੂਚੀ ਜਾਰੀ ਕੀਤੀ ਹੈ । ਉਨ੍ਹਾਂ ਨੇ ਇਨ੍ਹਾਂ ਤੇ ਸ਼ਿਕਾਰੀਆਂ ਦਾ ਲੇਬਲ ਲਗਾਇਆ ਹੈ। ਇਸ ਸੂਚੀ ਵਿੱਚ […]
ਮੱਤੇਵਾੜਾ ਜੰਗਲ ਨੇੜੇ ਸਰਕਾਰ ਵੱਲੋਂ ਪੀੜਤ ਗ਼ਰੀਬ ਲੋਕਾਂ ਉੱਤੇ ਜੁਲਮ ਬਰਦਾਸ਼ਤ ਨਹੀਂ ਕਰਾਂਗੇ- ਜਥੇਦਾਰ ਗੜਗੱਜ

125 Viewsਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗਜ ਅੱਜ ਮੱਤੇਵਾੜਾ ਜੰਗਲ ਲਾਗੇ ਪਿੰਡ ਸੇਖੇਵਾਲ ਵਿਖੇ ਪੰਜਾਬ ਸਰਕਾਰ ਅਤੇ ਗਾਲਾਡਾ ਵੱਲੋਂ ਪਿੰਡ ਵਾਸੀਆਂ ਦੀਆਂ ਫਸਲਾਂ ਉਜਾੜ ਕੇ ਜਮੀਨ ਉੱਤੇ ਕਬਜਾ ਲੈਣ ਦੀ ਕਾਰਵਾਈ ਦੇ ਮਸਲੇ ਤੇ ਵਿਸ਼ੇਸ਼ ਤੌਰ ਤੇ ਜਾਇਜਾ ਲੈਣ ਪਹੁੰਚੇ, ਜਿੱਥੇ […]
ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਦਾ ਸਨੇਹਾ ਦਿੰਦੀ ਨੌਵੇ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਦੇ 350 ਸਾਲਾਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਵਿੱਚ ਕਰਵਾਏ ਸਮਾਗਮ । ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖ ਕੌਮ ਦੇ ਭਵਿੱਖ ਨੌਜਵਾਨ ਬੱਚਿਆਂ ਨੂੰ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਤੋਂ ਜਾਣੂੰ ਕਰਵਾਉਣ ਲਈ ਜਰਮਨ ਭਾਸ਼ਾ ਵਿੱਚ ਲਿਟਰੇਚਰ ਵੰਡਿਆ ਗਿਆ ।

264 Viewsਫਰੈਂਕਫਰਟ 1 ਦਸੰਬਰ (ਸੰਦੀਪ ਸਿੰਘ ) ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਏ […]
ਤਰਨਤਾਰਨ ਵਿਖੇ ਕਰਿਆਨਾ ਸਟੋਰ ਮਾਲਕ ਦਾ ਗੋ-ਲੀਆਂ ਮਾਰ ਕੇ ਕ-ਤਲ

143 Viewsਤਰਨਤਾਰਨ ਵਿਖੇ ਕਰਿਆਨਾ ਸਟੋਰ ਮਾਲਕ ਦਾ ਗੋ-ਲੀਆਂ ਮਾਰ ਕੇ ਕ-ਤਲ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੁੱਲਰ ਵਿਖੇ ਦਲਜੀਤ ਸਿੰਘ ਪੁੱਤਰ ਖਜ਼ਾਨ ਸਿੰਘ ਦੇ ਕਰਿਆਨਾ ਸਟੋਰ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਅਤੇ ਕਰਿਆਨਾ ਸਟੋਰ ਮਾਲਕ ਦਾ ਗੋ-ਲੀਆਂ ਮਾਰ ਕੇ ਕ-ਤਲ ਕਰ ਦਿੱਤਾ ਗਿਆ
