ਲਾਲ ਕਿਲਾ ਵਿਖ਼ੇ ਗੁਰਮਤਿ ਸਮਾਗਮ ਵਿਚ ਗ੍ਰਿਹ ਮੰਤਰੀ ਦੀ ਆਮਦ ਤੇ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਸਿੱਖ ਮਰਿਆਦਾ ਦੀ ਭਾਰੀ ਉਲੰਘਣਾ: ਪਰਮਜੀਤ ਸਿੰਘ ਵੀਰਜੀ ???? ਗ੍ਰਿਹ ਮੰਤਰੀ ਦੀ ਮੌਜੂਦਗੀ ਦੌਰਾਨ ਪੰਥ ਦੇ ਗੰਭੀਰ ਮਸਲੇ ਨਾ ਚੁੱਕਣ ਕਰਕੇ ਸਿੱਖਾਂ ਵਿਚ ਭਾਰੀ ਨਮੋਸ਼ੀ ???? ਕਮੇਟੀ ਸਕੱਤਰ ਕਾਹਲੋਂ ਅਤੇ ਮੀਤ ਪ੍ਰਧਾਨ ਲੁਬਾਣਾ ਨੂੰ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਸਜ਼ਾ ਦੇਣ ਦੀ ਮੰਗ
71 Viewsਨਵੀਂ ਦਿੱਲੀ 26 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਲਾਲ ਕਿਲਾ ਤੇ ਕਰਵਾਏ ਗਏ ਗੁਰਮਤਿ ਪ੍ਰੋਗਰਾਮ ਵਿਚ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਦੀ…
